Excellency,
ਤੁਹਾਨੂੰ ਮਿਲ ਕੇ ਖੁਸ਼ੀ ਹੈ। ਅਤੇ ਜਿਹਾ ਤੁਸੀਂ ਕਿਹਾ, 5 ਸਾਲ ਦੇ ਬਾਅਦ ਸਾਡੀ formal ਮੁਲਾਕਾਤ ਹੋ ਰਹੀ ਹੈ।
ਸਾਡਾ ਮੰਨਣਾ ਹੈ ਕਿ ਭਾਰਤ ਅਤੇ ਚੀਨ ਦੇ ਸਬੰਧਾਂ ਦਾ ਮਹੱਤਵ ਕੇਵਲ ਸਾਡੇ ਲੋਕਾਂ ਦੇ ਲਈ ਹੀ ਨਹੀਂ ਹੈ।
ਆਲਮੀ ਸ਼ਾਂਤੀ, ਸਥਿਰਤਾ ਅਤੇ ਪ੍ਰਗਤੀ ਦੇ ਲਈ ਭੀ ਸਾਡੇ ਸਬੰਧ ਅਹਿਮ ਹਨ।
Excellency,
ਸੀਮਾ ‘ਤੇ ਪਿਛਲੇ ਚਾਰ ਵਰ੍ਹਿਆਂ ਵਿੱਚ ਉਤਪੰਨ ਹੋਏ ਮੁੱਦਿਆਂ ‘ਤੇ ਬਣੀ ਸਹਿਮਤੀ ਦਾ ਸੁਆਗਤ ਹੈ।
ਸੀਮਾ ‘ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣਾ ਸਾਡੀ ਪ੍ਰਾਥਮਿਕਤਾ ਰਹਿਣੀ ਚਾਹੀਦੀ ਹੈ।
Mutual Trust, Mutual Respect, ਅਤੇ Mutual Sensitivity ਸਾਡੇ ਸਬੰਧਾਂ ਦਾ ਅਧਾਰ ਬਣੇ ਰਹਿਣੇ ਚਾਹੀਦੇ ਹਨ।
ਅੱਜ ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਬਾਤ ਕਰਨ ਦਾ ਅਵਸਰ ਮਿਲਿਆ ਹੈ।
ਮੈਨੂੰ ਵਿਸ਼ਵਾਸ ਹੈ ਕਿ ਅਸੀਂ ਖੁੱਲ੍ਹੇ ਮਨ ਨਾਲ ਬਾਤਚੀਤ ਕਰਾਂਗੇ, ਅਤੇ ਸਾਡੀ ਚਰਚਾ Constructive ਹੋਵੇਗੀ।
ਧੰਨਵਾਦ।
***
ਐੱਮਜੇਪੀਐੱਸ/ਐੱਸਆਰ
Met President Xi Jinping on the sidelines of the Kazan BRICS Summit.
— Narendra Modi (@narendramodi) October 23, 2024
India-China relations are important for the people of our countries, and for regional and global peace and stability.
Mutual trust, mutual respect and mutual sensitivity will guide bilateral relations. pic.twitter.com/tXfudhAU4b