Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

16ਵੇਂ ਬ੍ਰਿਕਸ ਸਮਿਟ ਦੇ ਦੌਰਾਨ ਚੀਨ ਦੇ ਰਾਸ਼ਟਰਪਤੀ ਦੇ ਨਾਲ ਦੁਵੱਲੀ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ

16ਵੇਂ ਬ੍ਰਿਕਸ ਸਮਿਟ ਦੇ ਦੌਰਾਨ ਚੀਨ ਦੇ ਰਾਸ਼ਟਰਪਤੀ ਦੇ ਨਾਲ ਦੁਵੱਲੀ ਬੈਠਕ ਦੇ  ਦੌਰਾਨ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ


Excellency,

ਤੁਹਾਨੂੰ  ਮਿਲ ਕੇ ਖੁਸ਼ੀ ਹੈ। ਅਤੇ ਜਿਹਾ ਤੁਸੀਂ ਕਿਹਾ, 5 ਸਾਲ ਦੇ ਬਾਅਦ ਸਾਡੀ formal ਮੁਲਾਕਾਤ ਹੋ ਰਹੀ ਹੈ।

ਸਾਡਾ ਮੰਨਣਾ ਹੈ ਕਿ ਭਾਰਤ ਅਤੇ ਚੀਨ ਦੇ ਸਬੰਧਾਂ ਦਾ ਮਹੱਤਵ ਕੇਵਲ ਸਾਡੇ ਲੋਕਾਂ ਦੇ ਲਈ ਹੀ ਨਹੀਂ ਹੈ।

ਆਲਮੀ ਸ਼ਾਂਤੀ, ਸਥਿਰਤਾ ਅਤੇ ਪ੍ਰਗਤੀ ਦੇ ਲਈ ਭੀ ਸਾਡੇ ਸਬੰਧ ਅਹਿਮ ਹਨ।

Excellency,

ਸੀਮਾ ਤੇ ਪਿਛਲੇ ਚਾਰ ਵਰ੍ਹਿਆਂ ਵਿੱਚ ਉਤਪੰਨ ਹੋਏ ਮੁੱਦਿਆਂ ਤੇ ਬਣੀ ਸਹਿਮਤੀ ਦਾ ਸੁਆਗਤ ਹੈ।

ਸੀਮਾ ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣਾ ਸਾਡੀ ਪ੍ਰਾਥਮਿਕਤਾ ਰਹਿਣੀ ਚਾਹੀਦੀ ਹੈ।

Mutual Trust, Mutual Respect, ਅਤੇ Mutual Sensitivity ਸਾਡੇ ਸਬੰਧਾਂ ਦਾ ਅਧਾਰ ਬਣੇ ਰਹਿਣੇ ਚਾਹੀਦੇ ਹਨ।

ਅੱਜ ਇਨ੍ਹਾਂ ਸਾਰੇ ਵਿਸ਼ਿਆਂ ਤੇ ਬਾਤ ਕਰਨ ਦਾ ਅਵਸਰ ਮਿਲਿਆ ਹੈ।

ਮੈਨੂੰ ਵਿਸ਼ਵਾਸ ਹੈ ਕਿ ਅਸੀਂ ਖੁੱਲ੍ਹੇ ਮਨ ਨਾਲ ਬਾਤਚੀਤ ਕਰਾਂਗੇ, ਅਤੇ ਸਾਡੀ ਚਰਚਾ Constructive ਹੋਵੇਗੀ।

ਧੰਨਵਾਦ।

***

 

ਐੱਮਜੇਪੀਐੱਸ/ਐੱਸਆਰ