Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਹਾਲ ਦੀਆਂ ਅੰਤਰਰਾਸ਼ਟਰੀ ਯਾਤਰਾਵਾਂ ਨੇ ਭਾਰਤ ਦੀਆਂ ਆਲਮੀ ਸਾਂਝੇਦਾਰੀਆਂ ਨੂੰ ਕਾਫ਼ੀ ਮਜ਼ਬੂਤ ਕੀਤਾ ਹੈ, ਜਿਸ ਨਾਲ ਮਹਾਦ੍ਵੀਪਾਂ ਦੇ ਦਰਮਿਆਨ ਰਣਨੀਤਕ ਅਤੇ ਆਰਥਿਕ ਸਹਿਯੋਗ ਤੇ ਸੱਭਿਆਚਾਰਕ ਸਬੰਧ ਵਧੇ ਹਨ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਹੈ ਕਿ ਹਾਲ ਦੀਆਂ ਅੰਤਰਰਾਸ਼ਟਰੀ ਯਾਤਰਾਵਾਂ ਨਾਲ ਨਾ ਕੇਵਲ ਭਾਰਤ ਦੀਆਂ ਆਲਮੀ ਸਾਂਝੇਦਾਰੀਆਂ ਮਜ਼ਬੂਤ ਹੋਈਆਂ ਹਨ, ਬਲਕਿ ਮਹਾਦ੍ਵੀਪਾਂ ਦੇ ਦਰਮਿਆਨ ਮਹੱਤਵਪੂਰਨ ਆਰਥਿਕ ਸਹਿਯੋਗ ਅਤੇ ਸੱਭਿਆਚਾਰਕ ਸਬੰਧ ਵਧੇ ਹਨ।

ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ‘ਤੇ ਪੋਸਟ ਕੀਤਾ:

“ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ (@narendramodi’s) ਹਾਲੀਆ ਅੰਤਰਰਾਸ਼ਟਰੀ ਯਾਤਰਾਵਾਂ ਨਾਲ ਭਾਰਤ ਦੀਆਂ ਆਲਮੀ ਸਾਂਝੇਦਾਰੀਆਂ ਕਾਫ਼ੀ ਮਜ਼ਬੂਤ ਹੋਈਆਂ ਹਨ, ਜਿਸ ਨਾਲ ਵਿਭਿੰਨ ਮਹਾਦ੍ਵੀਪਾਂ ਵਿੱਚ ਰਣਨੀਤਕ ਅਤੇ ਆਰਥਿਕ ਸਹਿਯੋਗ ਤੇ ਸੱਭਿਆਚਾਰਕ ਸਬੰਧ ਵਧੇ ਹਨ।”

 

***

ਐੱਮਜੇਪੀਐੱਸ/ਐੱਸਆਰ