Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਹਰੇਕ ਖੇਤਰ ਵਿੱਚ ਤੇਜ਼ੀ ਨਾਲ ਉੱਨਤੀ ਹੋਈ ਹੈ, ਜਿਸ ਨੇ ਵਿਕਸਿਤ ਭਾਰਤ ਦੇ ਲਈ ਮਜ਼ਬੂਤ ਅਧਾਰ ਤਿਆਰ ਕੀਤਾ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਅਦੁੱਤੀ ਇਨਫ੍ਰਾਸਟ੍ਰਕਚਰ ਲੈਂਡਸਕੇਪ  ਦੇ ਨਿਰਮਾਣ ਵਿੱਚ ਪ੍ਰਗਤੀ ਅਤੇ ਵਿਕਾਸ ਨਾਲ ਜੁੜੀਆਂ ਵਿਭਿੰਨ ਪਹਿਲਾਂ ਬਾਰੇ ਲੇਖਗ੍ਰਾਫਿਕਸਵੀਡੀਓਜ਼ ਅਤੇ ਜਾਣਕਾਰੀ ਸਾਂਝੇ ਕੀਤੇ ਹਨ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“#9YearsOfGatiAndPragati ਵਿੱਚਅਸੀਂ ਭਾਰਤ ਵਿੱਚ ਪ੍ਰਗਤੀ ਅਤੇ ਵਿਕਾਸ ਦੀਆਂ ਜੜ੍ਹਾਂ ਨੂੰ ਪੋਸ਼ਿਤ ਕੀਤਾ ਹੈਜਿਸ ਨਾਲ ਇੱਕ ਅਜਿਹੇ ਇਨਫ੍ਰਾਸਟ੍ਰਕਚਰ ਲੈਂਡਸਕੇਪ ਦਾ ਨਿਰਮਾਣ ਹੋਇਆ ਹੈਜੋ ਅਦੁੱਤੀ ਹੈ। ਹਰੇਕ ਖੇਤਰ ਵਿੱਚ ਤੇਜ਼ੀ ਨਾਲ ਉੱਨਤੀ ਹੋਈ ਹੈਜਿਸ ਨੇ ਵਿਕਸਿਤ ਭਾਰਤ ਦੇ ਲਈ ਮਜ਼ਬੂਤ ਅਧਾਰ ਤਿਆਰ ਕੀਤਾ ਹੈ।

 * * * * * *

 

ਡੀਐੱਸ/ਟੀਐੱਸ