Excellencies,
ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਵੱਲੋਂ ਅਤੇ 140 ਕਰੋੜ ਭਾਰਤਵਾਸੀਆਂ ਦੇ ਵੱਲੋਂ ਆਪ ਸਭ ਨੂੰ ਨਮਸਕਾਰ! ਜੂਨ ਵਿੱਚ ਹੁਣੇ-ਹੁਣੇ ਮਾਨਵ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਚੋਣਾਂ ਵਿੱਚ, ਭਾਰਤ ਦੇ ਲੋਕਾਂ ਨੇ ਮੈਨੂੰ ਲਗਾਤਾਰ ਤੀਸਰੀ ਵਾਰ ਸੇਵਾ ਦਾ ਅਵਸਰ ਦਿੱਤਾ ਹੈ। ਅਤੇ ਅੱਜ, ਮੈਂ ਇਸੇ one sixth of humanity ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਇੱਥੇ ਆਇਆ ਹਾਂ।
Friends,
ਜਦੋਂ ਅਸੀਂ ਗਲੋਬਲ ਫਿਊਚਰ ਦੀ ਗੱਲ ਕਰ ਰਹੇ ਹਾਂ, ਤਾਂ Human centric approach ਸਰਵਪ੍ਰਥਮ ਹੋਣੀ ਚਾਹੀਦੀ ਹੈ। Sustainable development ਨੂੰ ਪ੍ਰਾਥਮਿਕਤਾ ਦਿੰਦੇ ਹੋਏ, ਸਾਨੂੰ ਮਾਨਵ ਕਲਿਆਣ, food, health ਸਕਿਊਰਿਟੀ, ਇਹ ਵੀ ਸੁਨਿਸ਼ਚਿਤ ਕਰਨੀ ਹੋਵੇਗੀ। ਭਾਰਤ ਵਿੱਚ 250 ਮਿਲੀਅਨ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢ ਕੇ ਅਸੀਂ ਇਹ ਦਿਖਾਇਆ ਹੈ ਕਿ, Sustainable Development can be Successful. Success ਦਾ ਸਾਡਾ ਇਹ ਅਨੁਭਵ, ਅਸੀਂ Global South ਦੇ ਨਾਲ ਸਾਂਝਾ ਕਰਨ ਦੇ ਲਈ ਤਿਆਰ ਹਾਂ।
Friends,
Success of Humanity lies in our collective strength, not in the battlefield. ਅਤੇ ਆਲਮੀ ਸ਼ਾਂਤੀ ਅਤੇ ਵਿਕਾਸ ਦੇ ਲਈ, ਗਲੋਬਲ ਸੰਸਥਾਵਾਂ ਵਿੱਚ reforms ਜ਼ਰੂਰੀ ਹਨ। Reform is the key to relevance! African Union ਨੂੰ ਨਵੀਂ ਦਿੱਲੀ ਸਮਿਟ ਵਿੱਚ G20 ਦੀ ਸਥਾਈ ਮੈਂਬਰਸ਼ਿਪ, ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸੀ। ਆਲਮੀ ਸ਼ਾਂਤੀ ਅਤੇ ਸੁਰੱਖਿਆ ਦੇ ਲਈ, ਇੱਕ ਤਰਫ਼ ਅੱਤਵਾਦ ਜਿਹਾ ਵੱਡਾ ਖਤਰਾ ਹੈ, ਤਾਂ ਦੂਸਰੀ ਤਰਫ਼ ਸਾਈਬਰ, ਮੈਰੀਟਾਈਮ, ਸਪੇਸ ਜਿਹੇ ਅਨੇਕ ਸੰਘਰਸ਼ ਦੇ ਨਵੇਂ ਨਵੇਂ ਮੈਦਾਨ ਵੀ ਬਣ ਰਹੇ ਹਨ। ਇਨ੍ਹਾਂ ਸਾਰੇ ਵਿਸ਼ਿਆਂ ‘ਤੇ, ਮੈਂ ਜ਼ੋਰ ਦੇ ਕੇ ਕਹਾਂਗਾ ਕਿ G20 Global Action must match Global Ambition!
Friends,
Technology ਦੇ safe ਅਤੇ responsible use ਦੇ ਲਈ balanced regulation ਦੀ ਜ਼ਰੂਰਤ ਹੈ। ਸਾਨੂੰ ਅਜਿਹੀ ਗਲੋਬਲ ਡਿਜੀਟਲ ਗਵਰਨੈਂਸ ਚਾਹੀਦੀ ਹੈ, ਜਿਸ ਨਾਲ ਰਾਸ਼ਟਰੀ ਪ੍ਰਭੂਸੱਤਾ ਅਤੇ ਅਖੰਡਤਾ ਬਰਕਰਾਰ ਰਹੇ। Digital Public Infrastructure should be a Bridge, not a Barrier! Global Good ਦੇ ਲਈ, ਭਾਰਤ ਆਪਣਾ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਪੂਰੇ ਵਿਸ਼ਵ ਨਾਲ ਸਾਂਝਾ ਕਰਨ ਦੇ ਲਈ ਤਿਆਰ ਹੈ।
Friends,
ਭਾਰਤ ਦੇ ਲਈ “One Earth, One Family, One Future” ਇੱਕ ਕਮਿਟਮੈਂਟ ਹੈ। ਇਹੀ ਕਮਿਟਮੈਂਟ ਸਾਡੇ “One Earth, One Health”, ਅਤੇ “One Sun, One World, One Grid” ਜਿਹੀਆਂ initiatives ਵਿੱਚ ਵੀ ਦਿਖਾਈ ਦਿੰਦਾ ਹੈ। ਪੂਰੀ ਮਨੁੱਖਤਾ ਦੇ ਹਿਤਾਂ ਦੀ ਰੱਖਿਆ ਅਤੇ ਆਲਮੀ ਸਮ੍ਰਿੱਧੀ ਦੇ ਲਈ ਭਾਰਤ ਸੋਚ, ਬਚਨ ਅਤੇ ਕਰਮ (मनसा-वाचा-कर्मणा) ਨਾਲ ਕੰਮ ਕਰਦਾ ਰਹੇਗਾ।
ਬਹੁਤ-ਬਹੁਤ ਧੰਨਵਾਦ।
******
ਐੱਮਜੇਪੀਐੱਸ/ਵੀਜੇ/ਐੱਸਆਰ/ਵੀਕੇ
Speaking at Summit of the Future at the @UN. https://t.co/lxhOQEWEC8
— Narendra Modi (@narendramodi) September 23, 2024
भारत में 250 मिलियन लोगों को ग़रीबी से बाहर निकाल कर हमने यह दिखाया है कि, Sustainable development can be successful: PM @narendramodi pic.twitter.com/cH6ALoFVHn
— PMO India (@PMOIndia) September 23, 2024
Success of Humanity lies in our collective strength, not in the battlefield: PM @narendramodi pic.twitter.com/XnE6a64CAx
— PMO India (@PMOIndia) September 23, 2024
Reform is the key to relevance: PM @narendramodi pic.twitter.com/J6TPoEo0IR
— PMO India (@PMOIndia) September 23, 2024
Global Action must match Global Ambition: PM @narendramodi pic.twitter.com/wyPhAtqFrg
— PMO India (@PMOIndia) September 23, 2024
हमें ऐसी ग्लोबल डिजिटल गवर्नेंस चाहिए, जिससे राष्ट्रीय संप्रभुता और अखंडता अक्षुण्ण रहे: PM @narendramodi pic.twitter.com/H8sA8HPg0b
— PMO India (@PMOIndia) September 23, 2024
Digital Public Infrastructure should be a bridge, not a barrier: PM @narendramodi pic.twitter.com/U6BB7dj8ms
— PMO India (@PMOIndia) September 23, 2024
भारत के लिए “One Earth, One Family, One Future” एक कमिटमेंट है: PM @narendramodi pic.twitter.com/TOHIb8ne7b
— PMO India (@PMOIndia) September 23, 2024