Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਯੁਕਤ ਰਾਸ਼ਟਰ ਮਹਾ ਸਭਾ ਨੇ ਸ਼ਹੀਦ ਹੋਏ ਸ਼ਾਂਤੀ ਸੈਨਿਕਾਂ ਦੇ ਸਨਮਾਨ ਵਿੱਚ ਇੱਕ ਨਵੀਂ ਸਮਾਰਕ ਦੀਵਾਰ ਸਥਾਪਿਤ ਕਰਨ ਸਬੰਧੀ ਭਾਰਤ ਦੁਆਰਾ ਲਿਆਂਦੇ ਗਏ ਪ੍ਰਸਤਾਵ ਨੂੰ ਸਵੀਕਾਰ ਕੀਤਾ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾ ਸਭਾ ਦੁਆਰਾ ਸ਼ਹੀਦ ਹੋਏ ਸ਼ਾਂਤੀ ਸੈਨਿਕਾਂ ਦੇ ਸਨਮਾਨ ਵਿੱਚ ਇੱਕ ਨਵੀਂ ਸਮਾਰਕ ਦੀਵਾਰ ਸਥਾਪਿਤ ਕਰਨ ਸਬੰਧੀ ਭਾਰਤ ਦੇ ਪ੍ਰਸਤਾਵ ਨੂੰ ਸਵੀਕਾਰ ਕੀਤੇ ਜਾਣ ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

ਮੈਨੂੰ ਇਸ ਗੱਲ ਦੀ ਪ੍ਰਸੰਨਤਾ ਹੈ ਕਿ ਸ਼ਹੀਦ ਹੋਏ ਸ਼ਾਂਤੀ ਸੈਨਿਕਾਂ ਦੇ ਸਨਮਾਨ ਵਿੱਚ ਇੱਕ ਨਵੀਂ ਸਮਾਰਕ ਦੀਵਾਰ ਸਥਾਪਿਤ ਕਰਨ ਸਬੰਧੀ ਭਾਰਤ ਦੁਆਰਾ ਲਿਆਂਦੇ ਗਏ ਪ੍ਰਸਤਾਵ ਨੂੰ ਸੰਯੁਕਤ ਰਾਸ਼ਟਰ ਮਹਾ ਸਭਾ ਵਿੱਚ ਸਵੀਕਾਰ ਕਰ ਲਿਆ ਗਿਆ ਹੈ। ਇਸ ਪ੍ਰਸਤਾਵ ਨੂੰ ਰਿਕਾਰਡ 190 ਸਹਿ-ਪ੍ਰਯੋਜਨ ਪ੍ਰਾਪਤ ਹੋਏ। ਸਭ ਦੇ ਸਮਰਥਨ ਦੇ ਲਈ ਆਭਾਰੀ ਹਾਂ।

 

 

 *** *** *** ***

 ਡੀਐੱਸ/ਐੱਸਟੀ