Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸ੍ਰੀਲੰਕਾ ਵਿੱਚ ਭਾਰਤੀ ਮੂਲ ਦੇ ਤਮਿਲ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਸ੍ਰੀਲੰਕਾ ਦੇ ਭਾਰਤੀ ਮੂਲ ਦੇ ਤਮਿਲ (ਆਈਓਟੀ-IOT) ਨੇਤਾਵਾਂ ਨੇ ਅੱਜ ਕੋਲੰਬੋ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਭਾਰਤ, ਸ੍ਰੀਲੰਕਾ ਸਰਕਾਰ ਦੇ ਸਹਿਯੋਗ ਨਾਲ ਆਈਓਟੀਜ਼ (IOTs) ਦੇ ਲਈ 10,000 ਮਕਾਨ, ਹੈਲਥਕੇਅਰ ਸੁਵਿਧਾਵਾਂ, ਪਵਿੱਤਰ ਸਥਲ ਸੀਤਾ ਏਲਿਯਾ ਮੰਦਿਰ (sacred site Seetha Eliya temple) ਅਤੇ ਹੋਰ ਕਮਿਊਨਿਟੀ ਵਿਕਾਸ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਸਹਾਇਤਾ ਕਰੇਗਾ।

ਐਕਸ (X) ‘ਤੇ ਅਲੱਗ-ਅਲੱਗ ਪੋਸਟਾਂ ਵਿੱਚ, ਉਨ੍ਹਾਂ ਨੇ ਕਿਹਾ:

ਭਾਰਤੀ ਮੂਲ ਦੇ ਤਮਿਲ (ਆਈਓਟੀ-IOT) ਨੇਤਾਵਾਂ ਦੇ ਨਾਲ ਬੈਠਕ ਲਾਭਦਾਇਕ ਰਹੀ। ਇਹ ਸਮੁਦਾਇ 200 ਤੋਂ ਅਧਿਕ ਵਰ੍ਹਿਆਂ ਤੋਂ ਦੋਹਾਂ ਦੇਸ਼ਾਂ ਦੇ ਦਰਮਿਆਨ ਇੱਕ ਜੀਵੰਤ ਸੇਤੂ(ਪੁਲ਼) ਦਾ ਕੰਮ ਕਰਦਾ ਰਿਹਾ ਹੈ। ਭਾਰਤ ਸ੍ਰੀਲੰਕਾ ਸਰਕਾਰ ਦੇ ਸਹਿਯੋਗ ਨਾਲ ਆਈਓਟੀਜ਼ (IOTs) ਦੇ ਲਈ 10,000 ਮਕਾਨ,  ਹੈਲਥਕੇਅਰ ਸੁਵਿਧਾਵਾਂ, ਪਵਿੱਤਰ ਸਥਲ ਸੀਤਾ ਏਲਿਯਾ ਮੰਦਿਰ (sacred site Seetha Eliya temple) ਅਤੇ ਹੋਰ ਕਮਿਊਨਿਟੀ ਵਿਕਾਸ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਸਹਾਇਤਾ ਕਰੇਗਾ।

 

***

ਐਮਜੇਪੀਐੱਸ/ਐੱਸਆਰ