Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਾਡੀ ਸਰਕਾਰ ਦੇਸ਼ ਭਰ ਵਿੱਚ ਸਾਡੇ ਦਿਵਿਯਾਂਗ ਭਰਾਵਾਂ ਅਤੇ ਭੈਣਾਂ ਦੇ ਸਨਮਾਨ ਅਤੇ ਸਵੈ-ਮਾਣ ਲਈ ਸੰਕਲਪਬੱਧ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਦਿਵਿਯਾਂਗ ਦਿਵਸ ‘ਤੇ ਆਪਣਾ ਲਿਖਿਆ ਇੱਕ ਪੋਸਟ ਸਾਂਝਾ ਕੀਤਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਦਿਵਿਯਾਂਗ ਦਿਵਸ ‘ਤੇ ਆਪਣੇ ਦੁਆਰਾ ਲਿਖੀ ਗਈ ਇੱਕ ਪੋਸਟ ਸਾਂਝਾ ਕਰਦੇ ਹੋਏ ਦੇਸ਼ ਭਰ ਵਿੱਚ ਸਾਡੇ ਦਿਵਿਯਾਂਗ ਭਰਾਵਾਂ ਅਤੇ ਭੈਣਾਂ ਦੇ ਸਨਮਾਨ ਅਤੇ ਸਵੈ-ਮਾਣ ਲਈ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ।

 

ਐਕਸ ‘ਤੇ ਇੱਕ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ:

 “ਦੇਸ਼ ਭਰ ਦੇ ਆਪਣੇ ਦਿਵਿਯਾਂਗ ਭਾਈ-ਭੈਣਾਂ ਦੇ ਸਨਮਾਨ ਅਤੇ ਸਵੈ-ਮਾਣ ਦੇ ਲਈ ਸਾਡੀ ਸਰਕਾਰ ਸੰਕਲਪਬੱਧ ਹੈ। ਬੀਤੇ 10 ਵਰ੍ਹਿਆਂ ਵਿੱਚ ਅਸੀਂ ਉਨ੍ਹਾਂ ਲਈ ਜੋ ਨੀਤੀਆਂ ਬਣਾਈਆਂ ਅਤੇ ਫੈਸਲੇ ਲਏ, ਉਹ ਇਸ ਦੇ ਪ੍ਰਤੱਖ ਪ੍ਰਮਾਣ ਹਨ। ਅੱਜ ਅੰਤਰਰਾਸ਼ਟਰੀ ਦਿਵਿਯਾਂਗ ਦਿਵਸ ‘ਤੇ ਉਨ੍ਹਾਂ ਨੂੰ ਸਮਰਪਿਤ ਮੇਰੇ ਕੁਝ ਸ਼ਬਦ…”

 “ਸਾਡੇ ਦਿਵਿਯਾਂਗ ਭੈਣਾਂ ਅਤੇ ਭਰਾਵਾਂ ਨੂੰ ਸਸ਼ਕਤ ਬਣਾਉਣ ਲਈ ਇੱਕ ਦਹਾਕੇ ਤੋਂ ਕੰਮ ਕਰ ਰਹੇ ਹਾਂ! #9YearsOfSugamyaBharat ਦੇ ਅਵਸਰ ‘ਤੇ ਕੁਝ ਵਿਚਾਰ ਲਿਖੇ।”

*********

ਐੱਮਜੇਪੀਐੱਸ/ਐੱਸਆਰ