Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਸਟੈਚੂ ਆਵ੍ ਯੂਨਿਟੀ’(‘Statue of Unity’) ‘ਤੇ ਟੀਵੀ ਐਪੀਸੋਡ ਤੁਹਾਨੂੰ ਜਲਦੀ ਤੋਂ ਜਲਦੀ ਕੇਵਡੀਆ (Kevadia) ਜਾਣ ਦੇ ਲਈ ਪ੍ਰੇਰਿਤ ਕਰੇਗਾ!: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਲੀਸ਼ਾਨ ਸਟੈਚੂ ਆਵ੍ ਯੂਨਿਟੀ (‘Statue of Unity’)  ‘ਤੇ ਇੱਕ ਟੈਲੀਵਿਜ਼ਨ ਐਪੀਸੋਡ ਸਾਂਝਾ ਕਰਦੇ ਹੋਏ ਕਿਹਾ ਹੈ ਕਿ ਇਹ ਇੱਕ ਅੱਖਾਂ ਖੋਲ੍ਹਣ ਵਾਲਾ ਅਨੁਭਵ ਹੋਵੇਗਾ ਅਤੇ ਕੋਈ ਭੀ ਜਲਦੀ ਤੋਂ ਜਲਦੀ ਕੇਵਡੀਆ (Kevadia) ਦਾ ਦੌਰਾ ਕਰਨਾ ਚਾਹੇਗਾ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

ਆਲੀਸ਼ਾਨ ਸਟੈਚੂ ਆਵ੍ ਯੂਨਿਟੀ‘ (‘Statue of Unity’) ਤੇ ਇਸ ਐਪੀਸੋਡ ਨੂੰ ਦੇਖਣਾ ਇੱਕ ਅੱਖਾਂ ਖੋਲ੍ਹਣ ਵਾਲਾ ਅਨੁਭਵ ਹੋਵੇਗਾ ਲੇਕਿਨ ਸਭ ਤੋਂ ਮਹੱਤਵਪੂਰਨ ਬਾਤ ਇਹ ਹੈ ਕਿ ਇਹ ਤੁਹਾਨੂੰ ਜਲਦੀ ਤੋਂ ਜਲਦੀ ਕੇਵਡੀਆ (Kevadia) ਜਾਣ ਦੇ ਲਈ ਪ੍ਰੇਰਿਤ ਕਰੇਗਾ!”

 

 

***

ਡੀਐੱਸ/ਟੀਐੱਸ