ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰੇਰਣਾਦਾਇਕ ਵੀਡੀਓ ਸਾਂਝਾ ਕਰਦਿਆਂ ਟਿੱਪਣੀ ਕੀਤੀ ਕਿ ਵੋਕਲ ਫਾਰ ਲੋਕਲ ਅੰਦੋਲਨ ਦੇਸ਼ ਭਰ ਵਿੱਚ ਬਹੁਤ ਤੇਜ਼ ਹੋ ਰਿਹਾ ਹੈ। ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ ਨਮੋ ਐਪ ‘ਤੇ ਸਵਦੇਸ਼ੀ ਉਤਪਾਦਾਂ ਦੇ ਨਾਲ ਸੈਲਫੀ ਸ਼ੇਅਰ ਕਰਨ ਅਤੇ ਯੂਪੀਆਈ ਜ਼ਰੀਏ ਭੁਗਤਾਨ ਕਰਨ ਦੀ ਵੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਵੋਕਲ ਫਾਰ ਲੋਕਲ ਮੂਵਮੈਂਟ ਨੂੰ ਦੇਸ਼ ਭਰ ਵਿੱਚ ਵੱਡੀ ਗਤੀ ਮਿਲ ਰਹੀ ਹੈ।”
The #VocalForLocal movement is getting great momentum across the country. pic.twitter.com/9lcoGbAvoi
— Narendra Modi (@narendramodi) November 6, 2023
******
ਡੀਐੱਸ/ਟੀਐੱਸ
The #VocalForLocal movement is getting great momentum across the country. pic.twitter.com/9lcoGbAvoi
— Narendra Modi (@narendramodi) November 6, 2023