Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਿਸ਼ਵ ਜਲ ਦਿਵਸ ‘ਤੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਪਾਣੀ ਦੀ ਹਰ ਬੂੰਦ ਬਚਾਉਣ ਲਈ ਪ੍ਰਣ ਲੈਣ ਦੀ ਤਾਕੀਦ ਕੀਤੀ


ਵਿਸ਼ਵ ਜਲ ਦਿਵਸ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਪਾਣੀ ਦੀ ਹਰ ਬੂੰਦ ਬਚਾਉਣ ਲਈ ਪ੍ਰਣ ਲੈਣ ਦੀ ਤਾਕੀਦ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ,“ਵਿਸ਼ਵ ਜਲ ਦਿਵਸ ‘ਤੇ ਆਉ ਅਸੀਂ ਪਾਣੀ ਹਰ ਬੂੰਦ ਬਚਾਉਣ ਲਈ ਪ੍ਰਣ ਕਰੀਏ।ਜਦੋਂ ਜਨ ਸ਼ਕਤੀ ਨੇ ਆਪਣੇ ਮਨ ਬਣਾਏ, ਅਸੀਂ ਸਫਲਤਾ ਨਾਲ ਜਲ ਸ਼ਕਤੀ ਨੂੰ ਸੰਭਾਲ ਸਕਦੇ ਹਾਂ।

ਇਸ ਸਾਲ,ਸੰਯੁਕਤ ਰਾਸ਼ਟਰ ਨੇ ਇੱਕ ਸਹੀ ਥੀਮ-ਗੰਦਾ ਪਾਣੀ -ਵੇਸਟ ਵਾਟਰ(waste water) ਚੁਣਿਆ ਹੈ । ਇਹ ਥੀਮ ਪਾਣੀ ਦੀ ਮੁੜ ਵਰਤੋਂ ਅਤੇ ਸਾਡੀ ਧਰਤੀ (Planet)ਲਈ ਇਹ ਕਿਉਂ ਜ਼ਰੂਰੀ ਹੈ, ਬਾਰੇ ਹੋਰ ਜਾਗਰੂਕਤਾ ਲਿਆਉਣ ਵਿੱਚ ਮਦਦ ਕਰੇਗਾ।

***