ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਨਵਰੀ 2025 ਵਿੱਚ ਆਪਣੇ ਮਹੀਨੇ ਭਰ ਦੇ ਰੁਝੇਵਿਆਂ ਦੀ ਇੱਕ ਝਲਕ ਸਾਂਝੀ ਕੀਤੀ ਹੈ, ਜੋ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੇ ਪ੍ਰਤੀ ਉਨ੍ਹਾਂ ਦੀ ਅਟੁੱਟ ਪ੍ਰਤੀਬਧੱਤਾ ਨੂੰ ਦਰਸਾਉਂਦਾ ਹੈ।
ਪੂਰੇ ਮਹੀਨੇ ਦੇ ਦੌਰਾਨ, ਸ਼੍ਰੀ ਮੋਦੀ ਮਹੱਤਵਪੂਰਨ ਨੀਤੀਗਤ ਨਿਰਣਿਆਂ, ਆਲਮੀ ਕੂਟਨੀਤਕ ਰੁਝੇਵਿਆਂ ਅਤੇ ਭਾਰਤ ਦੇ ਵਿਕਾਸ ਅਤੇ ਅੰਤਰਰਾਸ਼ਟਰੀ ਪ੍ਰਤਿਸ਼ਠਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਬਦਲਾਅਕਾਰੀ ਪਹਿਲਾਂ ਵਿੱਚ ਸਰਗਰਮੀ ਨਾਲ ਸ਼ਾਮਲ ਰਹੇ।
ਆਪਣੇ ਰੁਝੇਵਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕਰਦੇ ਹੋਏ, ਸ਼੍ਰੀ ਮੋਦੀ ਨੇ ਐਕਸ (X) ‘ਤੇ ਲਿਖਿਆ:
“ਜਨਵਰੀ 2025 ਤਸਵੀਰਾਂ ਵਿੱਚ…
ਵਿਕਸਿਤ ਭਾਰਤ (Viksit Bharat) ਦੀ ਤਰਫ਼ ਯਾਤਰਾ ਪੂਰੇ ਜੋਸ਼ ਨਾਲ ਅੱਗੇ ਵਧ ਰਹੀ ਹੈ!
ਨਮੋ ਐਪ ਰਾਹੀਂ” (via NaMo App”)
January 2025 in pictures…
The journey towards a Viksit Bharat marches ahead with full vigour!https://t.co/PIckiG5gxR
via NaMo App pic.twitter.com/Ya0UkVajdD
— Narendra Modi (@narendramodi) January 30, 2025
***
ਐੱਮਜੇਪੀਐੱਸ/ਐੱਸਟੀ
January 2025 in pictures...
— Narendra Modi (@narendramodi) January 30, 2025
The journey towards a Viksit Bharat marches ahead with full vigour!https://t.co/PIckiG5gxR
via NaMo App pic.twitter.com/Ya0UkVajdD