Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਧੇਰੇ ਤੰਦਰੁਸਤ ਭਾਰਤ ਦੇ ਪ੍ਰਤੀ ਸਾਡੀ ਅਟੂਟ ਪ੍ਰਤੀਬੱਧਤਾ ਕਰਕੇ ਹੈਲਥਕੇਅਰ ਸੈਕਟਰ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਸਰਕਾਰ ਦੀ ਇਹ ਸੁਨਿਸ਼ਚਿਤ ਕਰਨ ਦੀ ਪ੍ਰਤੀਬੱਧਤਾ ਕਿ ਤੰਦਰੁਸਤੀ ਵੱਲ ਯਾਤਰਾ ਵਿੱਚ ਕੋਈ ਪਿੱਛੇ ਨਾ ਰਹਿ ਜਾਵੇ, ਬਾਰੇ ਲੇਖ, ਗ੍ਰਾਫਿਕਸ, ਵੀਡਿਓਜ਼ ਅਤੇ ਜਾਣਕਾਰੀ ਸਾਂਝੇ ਕੀਤੇ ਹਨ।
 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਤੰਦਰੁਸਤ ਭਾਰਤ ਦੇ ਪ੍ਰਤੀ ਸਾਡੀ ਅਟੂਟ ਪ੍ਰਤੀਬੱਧਤਾ ਕਰਕੇ ਹੈਲਥਕੇਅਰ ਸੈਕਟਰ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ। ਇੱਕਠੇ ਮਿਲ ਕੇ, ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਤੰਦਰੁਸਤੀ ਦੀ ਦਿਸ਼ਾ ਵੱਲ ਸਾਡੀ ਯਾਤਰਾ ਵਿੱਚ ਕੋਈ ਭਾਰਤੀ ਪਿੱਛੇ ਨਾ ਰਹਿ ਜਾਵੇ। #9YearsOfHealthForAll”

 

************

ਡੀਐੱਸ/ਟੀਐੱਸ