Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲਿਆ ਗਿਆ ਹਰ ਫ਼ੈਸਲਾ, ਕੀਤੀ ਗਈ ਹਰ ਕਾਰਵਾਈ ਦਾ ਮਾਰਗਦਰਸ਼ਨ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਦੀ ਇੱਛਾ ਨੇ ਕੀਤਾ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰ ਦੀ ਸੇਵਾ ਵਿੱਚ ਸਰਕਾਰ ਦੇ ਨੌਂ ਵਰ੍ਹੇ ਪੂਰੇ ਹੋਣ ’ਤੇ ਨਿਮਰਤਾ ਅਤੇ ਕ੍ਰਿਤੱਗਤਾ ਵਿਅਕਤ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

“ਅੱਜ, ਜਦੋਂ ਅਸੀਂ ਰਾਸ਼ਟਰ ਦੀ ਸੇਵਾ ਦੇ ਨੌਂ ਵਰ੍ਹੇ ਪੂਰੇ ਕਰ ਰਹੇ ਹਾਂ, ਮੈਂ ਨਿਮਰਤਾ ਅਤੇ ਕ੍ਰਿਤੱਗ ਨਾਲ ਭਰ ਉੱਠਿਆ ਹਾਂ। ਲਿਆ ਗਿਆ ਹਰ ਫ਼ੈਸਲਾ, ਕੀਤੀ ਗਈ ਹਰ ਕਾਰਵਾਈ ਦਾ ਮਾਰਗਦਰਸ਼ਨ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਦੀ ਇੱਛਾ ਨੇ ਕੀਤਾ ਹੈ। ਅਸੀਂ ਵਿਕਸਿਤ ਭਾਰਤ ਦਾ ਨਿਰਮਾਣ ਕਰਨ ਦੇ ਲਈ ਲਗਾਤਾਰ ਮਿਹਨਤ ਕਰਦੇ ਰਹਾਂਗੇ।#9YearsOfSeva”

 

 

*****

 

ਡੀਐੱਸ/ਟੀਐੱਸ