Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਸ਼ਟਰੀ ਹਲਦੀ ਬੋਰਡ ਦੀ ਸਥਾਪਨਾ ਬਹੁਤ ਪ੍ਰਸੰਨਤਾ ਦੀ ਗੱਲ ਹੈ, ਵਿਸ਼ੇਸ਼ ਤੌਰ ‘ਤੇ ਪੂਰੇ ਭਾਰਤ ਦੇ ਸਾਡੇ ਮਿਹਨਤੀ ਹਲਦੀ ਕਿਸਾਨਾਂ ਲਈ: ਪ੍ਰਧਾਨ ਮੰਤਰੀ


ਰਾਸ਼ਟਰੀ ਹਲਦੀ ਬੋਰਡ ਦੀ ਸਥਾਪਨਾ ਦਾ ਸੁਆਗਤ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਹ ਇਨੋਵੇਸ਼ਨ, ਗਲੋਬਲ ਪ੍ਰੋਮੋਸ਼ਨ ਅਤੇ ਹਲਦੀ ਦੇ ਉਤਪਾਦਨ ਵਿੱਚ ਗੁਣਵੱਤਾ ਸੁਨਿਸ਼ਚਿਤ ਕਰੇਗਾ।

ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੁਆਰਾ ਐਕਸ (X) ‘ਤੇ  ਇੱਕ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ:

 “ਰਾਸ਼ਟਰੀ ਹਲਦੀ ਬੋਰਡ ਦੀ ਸਥਾਪਨਾ ਬਹੁਤ ਪ੍ਰਸੰਨਤਾ ਦੀ ਗੱਲ ਹੈ, ਵਿਸ਼ੇਸ਼ ਤੌਰ ‘ਤੇ ਭਾਰਤ ਭਰ ਵਿੱਚ ਸਾਡੇ ਮਿਹਨਤੀ ਹਲਦੀ ਕਿਸਾਨਾਂ ਲਈ! ਇਸ ਨਾਲ ਹਲਦੀ ਉਤਪਾਦਨ ਵਿੱਚ ਇਨੋਵੇਸ਼ਨ, ਗਲੋਬਲ ਪ੍ਰੋਮੋਸ਼ਨ ਅਤੇ ਗੁਣਵੱਤਾ ਦੇ ਬਿਹਤਰ ਅਵਸਰ ਸੁਨਿਸ਼ਚਿਤ ਹੋਣਗੇ। ਇਹ ਸਪਲਾਈ ਚੇਨ ਨੂੰ ਮਜ਼ਬੂਤ ਕਰੇਗਾ, ਜਿਸ ਨਾਲ ਕਿਸਾਨਾਂ ਅਤੇ ਉਪਭੋਗਤਾਵਾਂ ਦੋਵਾਂ ਨੂੰ ਸਮਾਨ ਰੂਪ ਨਾਲ ਲਾਭ ਹੋਵੇਗਾ। 

 

 

*********

ਐੱਮਜੇਪੀਐੱਸ/ਐੱਸਆਰ