ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਰਾਸ਼ਟਰੀ ਪੱਧਰ ‘ਤੇ ਪਰਿਵਰਤਨ ਦੇ ਲਈ ਇੱਕ ਸੰਪੂਰਨ ਸਿੱਖਿਆ ਪ੍ਰਣਾਲੀ ਬੇਹੱਦ ਜ਼ਰੂਰੀ ਹੈ। ਮਾਈਗੌਵਇੰਡੀਆ (MyGovIndia) ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸੱਤ ਵਰ੍ਹਿਆਂ ਦੇ ਦੌਰਾਨ ਸਿੱਖਿਆ ਦੇ ਖੇਤਰ ਵਿੱਚ ਪਰਿਵਰਤਨ ਦੀ ਇੱਕ ਝਲਕ ਦਿਖਾਉਣ ਵਾਲਾ ਇੱਕ ਚੰਗਾ ਸੂਤਰ (ਥ੍ਰੈੱਡ) ਇੱਥੇ ਪੇਸ਼ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਰਾਸ਼ਟਰੀ ਪੱਧਰ ‘ਤੇ ਪਰਿਵਰਤਨ ਦੇ ਲਈ ਇੱਕ ਸੰਪੂਰਨ ਸਿੱਖਿਆ ਪ੍ਰਣਾਲੀ ਬੇਹੱਦ ਜ਼ਰੂਰੀ ਹੈ।
ਪਿਛਲੇ ਸੱਤ ਵਰ੍ਹਿਆਂ ਦੇ ਦੌਰਾਨ ਸਿੱਖਿਆ ਦੇ ਖੇਤਰ ਵਿੱਚ ਪਰਿਵਰਤਨ ਦੀ ਇੱਕ ਝਲਕ ਦਿਖਾਉਣ ਵਾਲਾ ਇੱਕ ਚੰਗਾ ਸੂਤਰ (ਥ੍ਰੈੱਡ) ਇੱਥੇ ਪੇਸ਼ ਹੈ।”
A holistic education system is vital for national transformation.
Here is a good thread offering a glimpse of the transformation in the field of education in the last 7 years. https://t.co/pckuhTBVw7
— Narendra Modi (@narendramodi) September 7, 2021
***
ਡੀਐੱਸ/ਐੱਸਐੱਚ