Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਏਗੜ੍ਹ (Raigad) ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮਹਾਨਤਾ ਅਤੇ ਵੀਰਤਾ ਦੀ ਉਦਾਹਰਣ ਹੈ, ਸਾਹਸ ਅਤੇ ਨਿਡਰਤਾ ਦਾ ਸਮਾਨਾਰਥੀ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਏਗੜ੍ਹ ਦਾ ਉਲੇਖ ਕਰਦੇ ਹੋਏ ਇਸ ਦੀ ਵਿਸ਼ਿਸ਼ਟ ਵਿਰਾਸਤ ਅਤੇ ਇਸ ਦੇ ਪ੍ਰਤੀ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਰਣਨੀਤਕ ਪ੍ਰਤਿਭਾ ਅਤੇ ਲੀਡਰਸ਼ਿਪ ਦੀ ਸ਼ਲਾਘਾ ਕੀਤੀ।

ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਵਰ੍ਹੇ ਦੇ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਪ੍ਰੋਗਰਾਮ ਨੇ ਰਾਏਗੜ੍ਹ (Raigad) ਨੂੰ ਗੌਰਵ ਪ੍ਰਦਾਨ ਕੀਤਾ।

ਪ੍ਰਧਾਨ ਮੰਤਰੀ ਨੇ ਐਕਸ (X) ’ਤੇ ਪੋਸਟ ਕੀਤਾ:

ਰਾਏਗੜ੍ਹ (Raigad) ਛਤਰਪਤੀ ਸ਼ਿਵਾਜੀ ਮਹਾਰਾਜ (Chhatrapati Shivaji Maharaj) ਦੀ ਮਹਾਨਤਾ ਅਤੇ ਵੀਰਤਾ ਦੀ ਉਦਾਹਰਣ ਹੈ। ਇਹ ਸਾਹਸ ਅਤੇ ਨਿਡਰਤਾ ਦਾ ਸਮਾਨਾਰਥੀ ਹੈ। ਮੈਨੂੰ ਖੁਸ਼ੀ ਹੈ ਕਿ ਇਸ ਵਰ੍ਹੇ ਦੇ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਪ੍ਰੋਗਰਾਮ ਨੇ ਰਾਏਗੜ੍ਹ ਨੂੰ ਗੌਰਵ ਦਾ ਸਥਾਨ ਦਿੱਤਾ।

 

 

***

ਐੱਮਜੇਪੀਐੱਸ/ਆਰਟੀ