Your Excellency, Prime Minister ਬੋਰਿਸ ਜਾਨਸਨ,
Distinguished delegates,
ਮੀਡੀਆ ਦੇ ਸਾਡੇ ਸਾਥੀ,
ਨਮਸਕਾਰ!
ਸਭ ਤੋਂ ਮੈਂ ਪਹਿਲਾਂ, ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ।
ਪ੍ਰਧਾਨ ਮੰਤਰੀ ਦੇ ਰੂਪ ਵਿੱਚ ਭਲੇ ਹੀ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੈ, ਲੇਕਿਨ ਇੱਕ ਪੁਰਾਣੇ ਮਿੱਤਰ ਦੇ ਰੂਪ ਵਿੱਚ, ਉਹ ਭਾਰਤ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਹਨ, ਸਮਝਦੇ ਹਨ। ਪਿਛਲੇ ਕਈ ਵਰ੍ਹਿਆਂ ਤੋਂ ਭਾਰਤ ਅਤੇ UK ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਪ੍ਰਧਾਨ ਮੰਤਰੀ ਜਾਨਸਨ ਦੀ ਬਹੁਤ ਮਹੱਤਵਪੂਰਨ ਭੂਮਿਕਾ ਰਹੀ ਹੈ।
ਇਸ ਸਮੇਂ, ਜਦੋਂ ਭਾਰਤ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਇੱਥੇ ਆਉਣਾ, ਆਪਣੇ ਆਪ ਵਿੱਚ ਇੱਕ ਇਤਿਹਾਸਿਕ ਪਲ ਹੈ। ਅਤੇ ਕੱਲ੍ਹ ਤਾਂ ਪੂਰੇ ਭਾਰਤ ਨੇ ਦੇਖਿਆ ਹੈ ਕਿ ਤੁਸੀਂ ਆਪਣੀ ਭਾਰਤ ਯਾਤਰਾ ਦੀ ਸ਼ੁਰੂਆਤ ਸਾਬਰਮਤੀ ਆਸ਼ਰਮ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾ-ਸੁਮਨ ਅਰਪਿਤ ਕਰਕੇ ਕੀਤੀ।
Friends,
ਪਿਛਲੇ ਸਾਲ ਅਸੀਂ ਦੋਨੋਂ ਦੇਸ਼ਾਂ ਦੇ ਦਰਮਿਆਨ Comprehensive Strategic Partnership ਦੀ ਸਥਾਪਨਾ ਕੀਤੀ ਸੀ। ਅਤੇ ਇਸ ਦਹਾਕੇ ਵਿੱਚ ਆਪਣੇ ਸਬੰਧਾਂ ਨੂੰ ਦਿਸ਼ਾ ਦੇਣ ਦੇ ਲਈ ਅਸੀਂ ਇੱਕ ਮਹੱਤਵਪੂਰਨ “ਰੋਡਮੈਪ 2030” ਵੀ ਲਾਂਚ ਕੀਤਾ ਸੀ। ਅੱਜ ਦੀ ਸਾਡੀ ਬਾਤਚੀਤ ਵਿੱਚ ਅਸੀਂ ਇਸ ਰੋਡਮੈਪ ਵਿੱਚ ਹੋਈ ਪ੍ਰਗਤੀ ਨੂੰ review ਵੀ ਕੀਤਾ, ਅਤੇ ਆਗਾਮੀ ਸਮੇਂ ਦੇ ਲਈ ਕੁਝ ਲਕਸ਼ ਵੀ ਤੈਅ ਕੀਤੇ।
Free Trade Agreement ਦੇ ਵਿਸ਼ੇ ’ਤੇ ਦੋਨੋਂ ਦੇਸ਼ਾਂ ਦੀਆਂ teams ਕੰਮ ਕਰ ਰਹੀਆਂ ਹਨ। ਬਾਤਚੀਤ ਵਿੱਚ ਅੱਛੀ ਪ੍ਰਗਤੀ ਹੋ ਰਹੀ ਹੈ। ਅਤੇ ਅਸੀਂ ਇਸ ਸਾਲ ਦੇ ਅੰਤ ਤੱਕ FTA ਦੇ ਸਮਾਪਨ ਦੀ ਦਿਸ਼ਾ ਵਿੱਚ ਪੂਰਾ ਪ੍ਰਯਾਸ ਕਰਨ ਦਾ ਨਿਰਣਾ ਲਿਆ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਨੇ UAE ਅਤੇ ਆਸਟ੍ਰੇਲੀਆ ਦੇ ਨਾਲ Free Trade Agreements ਦਾ ਸਮਾਪਨ ਕੀਤਾ ਹੈ। ਉਸੇ ਗਤੀ, ਉਸੇ commitment ਦੇ ਨਾਲ, ਅਸੀਂ UK ਦੇ ਨਾਲ ਵੀ FTA ’ਤੇ ਅੱਗੇ ਵਧਣਾ ਚਾਹਾਂਗੇ।
ਅਸੀਂ ਰੱਖਿਆ ਖੇਤਰ ਵਿੱਚ ਸਹਿਯੋਗ ਵਧਾਉਣ ’ਤੇ ਵੀ ਸਹਿਮਤੀ ਵਿਅਕਤ ਕੀਤੀ ਹੈ। ਰੱਖਿਆ ਖੇਤਰ ਵਿੱਚ manufacturing, technology, design ਅਤੇ development, ਸਾਰੇ ਖੇਤਰਾਂ ਵਿੱਚ UK ਦੁਆਰਾ “ਆਤਮਨਿਰਭਰ ਭਾਰਤ” ਦੇ ਸਮਰਥਨ ਦਾ ਅਸੀਂ ਸੁਆਗਤ ਕਰਦੇ ਹਾਂ।
Friends,
ਭਾਰਤ ਵਿੱਚ ਚਲ ਰਹੇ ਵਿਆਪਕ reforms, ਸਾਡੇ infrastructure modernization plan ਅਤੇ National Infrastructure Pipeline ਬਾਰੇ ਵੀ ਅਸੀਂ ਚਰਚਾ ਕੀਤੀ। ਅਸੀਂ UK ਦੀਆਂ ਕੰਪਨੀਆਂ ਦੁਆਰਾ ਭਾਰਤ ਵਿੱਚ ਵਧਦੇ ਨਿਵੇਸ਼ ਦਾ ਸੁਆਗਤ ਕਰਦੇ ਹਾਂ। ਅਤੇ ਇਸ ਦੀ ਇੱਕ ਉੱਤਮ ਉਦਾਹਰਣ ਸਾਨੂੰ ਕੱਲ੍ਹ ਗੁਜਰਾਤ ਵਿੱਚ ਹਾਲੋਲ ਵਿੱਚ ਦੇਖਣ ਨੂੰ ਮਿਲੀ।
UK ਵਿੱਚ ਰਹਿਣ ਵਾਲੇ one point six million ਭਾਰਤੀ ਮੂਲ ਦੇ ਲੋਕ ਸਮਾਜ ਅਤੇ ਅਰਥਵਿਵਸਥਾ ਦੇ ਹਰ ਖੇਤਰ ਵਿੱਚ ਸਕਾਰਾਤਮਕ ਯੋਗਦਾਨ ਕਰ ਰਹੇ ਹਨ। ਸਾਨੂੰ ਉਨ੍ਹਾਂ ਦੀਆਂ ਉਪਲਬਧੀਆਂ ’ਤੇ ਗਰਵ (ਮਾਣ) ਹੈ। ਅਤੇ ਇਸ ਜੀਵੰਤ ਸੇਤੂ ਨੂੰ ਅਸੀਂ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ। ਇਸ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਜਾਨਸਨ ਨੇ ਨਿਜੀ ਰੂਪ ਤੋਂ ਬਹੁਤ ਯੋਗਦਾਨ ਕੀਤਾ ਹੈ। ਇਸ ਦੇ ਲਈ ਮੈਂ ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।
Friends,
ਅਸੀਂ ਗਲਾਸਗੋ ਵਿੱਚ ਆਯੋਜਿਤ COP-26 ਵਿੱਚ ਲਏ ਗਏ ਸੰਕਲਪਾਂ ਨੂੰ ਪੂਰਨ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਜਤਾਈ। ਅੱਜ ਅਸੀਂ ਆਪਣੀ climate ਅਤੇ energy ਪਾਰਟਨਰਸ਼ਿਪ ਨੂੰ ਹੋਰ ਅਧਿਕ ਗਹਿਨ ਕਰਨ ਦਾ ਨਿਰਣਾ ਲਿਆ। ਅਸੀਂ UK ਨੂੰ ਭਾਰਤ ਦੇ National Hydrogen Mission ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੰਦੇ ਹਾਂ। ਅਤੇ ਸਾਡੇ ਦਰਮਿਆਨ Strategic Tech Dialogue ਦੀ ਸਥਾਪਨਾ ਦਾ ਮੈਂ ਹਿਰਦੈ ਤੋਂ ਸੁਆਗਤ ਕਰਦਾ ਹਾਂ।
Friends,
ਅੱਜ ਸਾਡੇ ਦਰਮਿਆਨ Global Innovation Partnership ਦੇ implementation arrangements ਦਾ ਸਮਾਪਨ ਇੱਕ ਬਹੁਤ ਮਹੱਤਵਪੂਰਨ ਪਹਿਲ ਸਾਬਤ ਹੋਵੇਗੀ। ਇਹ ਹੋਰ ਦੇਸ਼ਾਂ ਦੇ ਨਾਲ ਸਾਡੀ ਵਿਕਾਸ ਸਾਂਝੇਦਾਰੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ। ਇਸ ਦੇ ਤਹਿਤ ਤੀਸਰੇ ਦੇਸ਼ਾਂ ਵਿੱਚ “Made in India” innovations ਦੇ transfer ਅਤੇ scaling-up ਦੇ ਲਈ ਭਾਰਤ ਅਤੇ UK 100 ਮਿਲੀਅਨ ਡਾਲਰ ਤੱਕ co-finance ਕਰਨਗੇ। ਇਨ੍ਹਾਂ ਤੋਂ Sustainable Development Goals ਦੀ ਪ੍ਰਾਪਤੀ ਵਿੱਚ, ਅਤੇ climate change ਨਾਲ ਨਿਪਟਣ ਦੇ ਪ੍ਰਯਾਸਾਂ ਵਿੱਚ ਵੀ ਮਦਦ ਮਿਲੇਗੀ। ਇਹ ਸਾਡੇ start-ups ਅਤੇ MSME sector ਨੂੰ ਨਵੇਂ markets ਤਲਾਸ਼ਣ, ਅਤੇ ਆਪਣੇ innovations ਨੂੰ global ਕਰਨ ਵਿੱਚ ਬਹੁਤ ਉਪਯੋਗੀ ਸਿੱਧ ਹੋਵੇਗਾ।
Friends,
ਅਸੀਂ ਖੇਤਰੀ ਅਤੇ ਆਲਮੀ ਪੱਧਰ ’ਤੇ ਹੋ ਰਹੇ ਅਨੇਕ developments ’ਤੇ ਵੀ ਚਰਚਾ ਕੀਤੀ। ਇੱਕ free, open, inclusive and rules-based order ’ਤੇ ਅਧਾਰਿਤ Indo-Pacific ਖੇਤਰ ਬਣਾਈ ਰੱਖਣ ’ਤੇ ਅਸੀਂ ਜ਼ੋਰ ਦਿੱਤਾ। Indo-Pacific Oceans Initiative ਨਾਲ ਜੁੜਨ ਦੇ UK ਦੇ ਨਿਰਣੇ ਦਾ ਭਾਰਤ ਸੁਆਗਤ ਕਰਦਾ ਹੈ।
ਅਸੀਂ ਯੂਕ੍ਰੇਨ ਵਿੱਚ ਤੁਰੰਤ ਯੁੱਧਵਿਰਾਮ ਅਤੇ ਸਮੱਸਿਆ ਦੇ ਸਮਾਧਾਨ ਦੇ ਲਈ ਡਾਇਲੌਗ ਅਤੇ ਡਿਪਲੋਮੇਸੀ ’ਤੇ ਬਲ ਦਿੱਤਾ। ਅਸੀਂ ਸਾਰੇ ਦੇਸ਼ਾਂ ਦੀ ਖੇਤਰੀ ਅਖੰਡਤਾ ਅਤੇ ਸੰਪ੍ਰਭੂਤਾ ਦੇ ਸਨਮਾਨ ਦਾ ਮਹੱਤਵ ਵੀ ਦੁਹਰਾਇਆ।
ਅਸੀਂ ਇੱਕ peaceful, stable ਅਤੇ secure Afghanistan ਅਤੇ ਇੱਕ inclusive ਅਤੇ representative Government ਦੇ ਲਈ ਆਪਣਾ ਸਮਰਥਨ ਦੁਹਰਾਇਆ। ਇਹ ਜ਼ਰੂਰੀ ਹੈ ਕਿ ਅਫ਼ਗ਼ਾਨ ਭੂਮੀ ਦਾ ਪ੍ਰਯੋਗ ਹੋਰ ਦੇਸ਼ਾਂ ਵਿੱਚ ਆਤੰਕਵਾਦ ਫੈਲਾਉਣ ਦੇ ਲਈ ਨਹੀਂ ਹੋਣਾ ਚਾਹੀਦਾ ਹੈ।
Excellency,
ਤੁਸੀਂ ਹਮੇਸ਼ਾ ਭਾਰਤ ਅਤੇ UK ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਵਿਸ਼ੇਸ਼ ਪ੍ਰਯਾਸ ਕੀਤੇ ਹਨ। ਇਸ ਦੇ ਲਈ ਅਸੀਂ ਤੁਹਾਡਾ ਅਭਿਨੰਦਨ ਕਰਦੇ ਹਾਂ।
ਇੱਕ ਵਾਰ ਫਿਰ, ਤੁਹਾਡਾ ਅਤੇ ਤੁਹਾਡੇ ਪ੍ਰਤੀਨਿਧੀਮੰਡਲ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਹੈ।
ਬਹੁਤ-ਬਹੁਤ ਧੰਨਵਾਦ!
*****
ਡੀਐੱਸ/ਐੱਸਟੀ
Addressing joint press meet with UK PM @BorisJohnson. https://t.co/GXPBjQN3CZ
— Narendra Modi (@narendramodi) April 22, 2022
पिछले कई वर्षों से भारत और UK के संबंधों को मजबूत करने में प्रधानमंत्री जॉनसन की बहुत महत्त्वपूर्ण भूमिका रही है।
— PMO India (@PMOIndia) April 22, 2022
इस समय, जब भारत अपनी आज़ादी का अमृत महोत्सव मना रहा है, प्रधानमंत्री बोरिस जॉनसन का यहाँ आना, अपने आप में एक ऐतिहासिक पल है: PM @narendramodi
पिछले साल हमने दोनों देशों के बीच Comprehensive Strategic Partnership की स्थापना की थी: PM @narendramodi
— PMO India (@PMOIndia) April 22, 2022
और इस दशक में अपने संबंधों को दिशा देने के लिए हमने एक महत्वाकांक्षी “रोडमैप 2030” भी लॉन्च किया था।
— PMO India (@PMOIndia) April 22, 2022
आज की हमारी बातचीत में हमने इस रोडमैप में हुई प्रगति को review भी किया, और आगामी समय के लिए कुछ लक्ष्य भी तय किए: PM @narendramodi
Free Trade Agreement के विषय पर दोनों देशों की teams काम कर रही हैं। बातचीत में अच्छी प्रगति हो रही है।
— PMO India (@PMOIndia) April 22, 2022
और हमने इस साल के अंत तक FTA के समापन की दिशा में पूरा प्रयास करने का निर्णय लिया है: PM @narendramodi
भारत में चल रहे व्यापक reforms, हमारे infrastructure modernization plan और National Infrastructure Pipeline के बारे में भी हमने चर्चा की।
— PMO India (@PMOIndia) April 22, 2022
हम UK की कंपनियों द्वारा भारत में बढ़ते निवेश का स्वागत करते हैं।
और इसका एक उत्तम उदाहरण हमें कल गुजरात में हालोल में देखने को मिला: PM
आज हमने अपनी climate और energy पार्टनरशिप को और अधिक गहन करने का निर्णय लिया।
— PMO India (@PMOIndia) April 22, 2022
हम UK को भारत के National Hydrogen Mission में शामिल होने के लिए आमंत्रित करते हैं: PM @narendramodi
आज हमारे बीच Global Innovation Partnership के implementation arrangements का समापन एक बहुत महत्त्वपूर्ण पहल साबित होगी।
— PMO India (@PMOIndia) April 22, 2022
यह अन्य देशों के साथ हमारी विकास साझेदारी को और मजबूती प्रदान करेगा: PM @narendramodi
इसके तहत तीसरे देशों में “Made in India” innovations के transfer और scaling-up के लिए भारत और UK 100 मिलियन डॉलर तक co-finance करेंगे: PM @narendramodi
— PMO India (@PMOIndia) April 22, 2022
हमने क्षेत्रीय और वैश्विक स्तर पर हो रहे अनेक developments पर भी चर्चा की।
— PMO India (@PMOIndia) April 22, 2022
एक free, open, inclusive and rules-based order पर आधारित Indo-Pacific क्षेत्र बनाए रखने पर हमने जोर दिया।
Indo-Pacific Oceans Initiative से जुड़ने के UK के निर्णय का भारत स्वागत करता है: PM @narendramodi
हमने यूक्रेन में तुरंत युद्धविराम और समस्या के समाधान के लिए डायलॉग और डिप्लोमेसी पर बल दिया।
— PMO India (@PMOIndia) April 22, 2022
हमने सभी देशों की क्षेत्रीय अखंडता और संप्रभुता के सम्मान का महत्त्व भी दोहराया: PM @narendramodi
हमने एक peaceful, stable और secure Afghanistan और एक inclusive और representative Government के लिए अपना समर्थन दोहराया।
— PMO India (@PMOIndia) April 22, 2022
यह आवश्यक है कि अफगान भूमि का प्रयोग अन्य देशों में आतंकवाद फैलाने के लिए नहीं होना चाहिए: PM @narendramodi
PM @BorisJohnson and I spoke about the reforms in India and the investment opportunities they bring. We also had deliberations on strengthening the innovation eco-system for the benefit of our youth and start-ups. pic.twitter.com/wEdwnJN4hs
— Narendra Modi (@narendramodi) April 22, 2022
My talks with PM @BorisJohnson were wide-ranging and productive. We took stock of the ground covered in the India-UK friendship and also discussed new areas of cooperation. Sectors such as trade, commerce, defence and clean energy figured prominently in our discussions. pic.twitter.com/C8jh5RSRRL
— Narendra Modi (@narendramodi) April 22, 2022