ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ 15ਵੇਂ ਵਿੱਤ ਕਮਿਸ਼ਨ ਦਾ ਕਾਰਜਕਾਲ 30 ਨਵੰਬਰ, 2019 ਤੱਕ ਵਧਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਵਿੱਤ ਕਮਿਸ਼ਨ ਵਿੱਤੀ ਅਨੁਮਾਨਾਂ ਲਈ ਕਈ ਤੁਲਨਾਯੋਗ ਅਨੁਮਾਨਾਂ ‘ਤੇ ਸੁਧਾਰਾਂ ਅਤੇ ਨਵੇਂ ਯਥਾਰਥਾਂ ਦੇ ਮੱਦੇਨਜ਼ਰ 2020-2025 ਦੀ ਮਿਆਦ ਲਈ ਆਪਣੀਆਂ ਸਿਫਾਰਸ਼ਾਂ ਨੂੰ ਅੰਤਿਮ ਰੂਪ ਦੇਣ ਲਈ ਵਿਚਾਰ ਕਰ ਸਕੇਗਾ।
**********
ਏਕੇਟੀ/ਪੀਕੇ/ਐੱਸਐੱਚ