ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਅਤੇ ਜਾਰਡਨ ਦਰਮਿਆਨ ਰਾਕ ਫਾਸਫੇਟ ਅਤੇ ਐੱਮਓਪੀ ਦੀ ਖਨਨ ਅਤੇ ਬੈਨੇਫਿਕਸ਼ਨ ਅਤੇ ਜਾਰਡਨ ਵਿੱਚ ਫਾਸਫੋਰਿਕ ਐਸਿਡ /ਡੀਏਪੀ/ਐੱਨਪੀਕੇ ਖਾਦਾਂ ਦੇ ਉਤਪਾਦਨ ਅਤੇ 100% ਆਫਟੇਕ ਲਈ ਇੱਕ ਲੰਬੀ ਮਿਆਦ ਦੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ।
ਇਹ ਸਹਿਮਤੀ ਪੱਤਰ ਕੱਚੇ ਸਮਾਨ, ਇੰਟਰਮੀਡੀਅਰੀਜ਼ ਅਤੇ ਤਿਆਰ ਪੀਕੇ ਖਾਦਾਂ ਦੀ ਲਗਾਤਾਰ ਸਪਲਾਈ ਯਕੀਨੀ ਬਣਾਵੇਗਾ ਤਾਂਕਿ ਦੇਸ਼ ਦੀਆਂ ਲੋੜਾਂ ਇਕ ਵਾਜਬ ਕੀਮਤ ਉੱਤੇ ਪੂਰੀਆਂ ਹੋ ਸਕਣ।
AKT/VBA