ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੇਵਾ (ਆਈਪੀਈਐੱਸਐੱਸ) ਦੇ ਨਾਮ ’ਤੇ ਪੈਟਰੋਲੀਅਮ ਅਤੇ ਸੁਰੱਖਿਆ ਸੰਗਠਨ (ਪੀਈਐੱਸਓ) ਦੇ ਤਕਨੀਕੀ ਕਾਡਰ ਦੀਆਂ ਗਰੁੱਪ ‘ਏ’ ਸੇਵਾਵਾਂ ਦੇ ਗਠਨ ਅਤੇ ਕਾਡਰ ਸਮੀਖਿਆ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਨਾਲ ਸੰਗਠਨ ਦੀ ਸਮਰੱਥਾ ਅਤੇ ਦਕਸ਼ਤਾ ਵਿੱਚ ਵਾਧਾ ਹੋਵੇਗਾ ਅਤੇ ਇਸ ਨਾਲ ਗਰੁੱਪ ‘ਏ’ ਦੇ ਅਧਿਕਾਰੀਆਂ ਦੀ ਕਰੀਅਰ ਪ੍ਰਗਤੀ ਵਿੱਚ ਵੀ ਵਾਧਾ ਹੋਵੇਗਾ।
***
ਏਕੇਟੀ/ਵੀਬੀਏ/ਐੱਸਐੱਚ