ਮਿਜ਼ੋਰਮ ਦੇ ਰਾਜਪਾਲ, ਜਨਰਲ ਵੀ.ਕੇ. ਸਿੰਘ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ਹੈਂਡਲ ‘ਤੇ ਪੋਸਟ ਕੀਤਾ:
“ਮਿਜ਼ੋਰਮ ਦੇ ਰਾਜਪਾਲ, ਜਨਰਲ ਵੀ.ਕੇ. ਸਿੰਘ (@Gen_VKSingh) ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ (@narendramodi) ਨਾਲ ਮੁਲਾਕਾਤ ਕੀਤੀ। @MizoramGovernor”
Governor of Mizoram, @Gen_VKSingh, met PM @narendramodi.@MizoramGovernor pic.twitter.com/A8HqLaZCJL
— PMO India (@PMOIndia) January 21, 2025
***
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
Governor of Mizoram, @Gen_VKSingh, met PM @narendramodi.@MizoramGovernor pic.twitter.com/A8HqLaZCJL
— PMO India (@PMOIndia) January 21, 2025