Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਿਆਂਮਾਰ ਦੇ ਸਟੇਟ ਕੌਂਸਲਰ, ਡਾਅ ਆਂਗ ਸਾਨ ਸੂ ਕੀ(Daw Aung San Suu Kyi) ਨੂੰ ਪ੍ਰਧਾਨ ਮੰਤਰੀ ਦਾ ਤੋਹਫ਼ਾ

ਮਿਆਂਮਾਰ ਦੇ ਸਟੇਟ ਕੌਂਸਲਰ, ਡਾਅ ਆਂਗ ਸਾਨ ਸੂ ਕੀ(Daw Aung San Suu Kyi) ਨੂੰ ਪ੍ਰਧਾਨ ਮੰਤਰੀ ਦਾ ਤੋਹਫ਼ਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਿਆਂਮਾਰ ਦੇ ਸਟੇਟ ਕੌਂਸਲਰ, ਡਾਅ ਆਂਗ ਸਾਨ ਸੂ ਕੀ(Daw Aung San Suu Kyi) ਨੂੰ ਮੂਲ ਖੋਜ ਪ੍ਰਸਤਾਵ ਦਾ ਵਿਸ਼ੇਸ਼ ਉਤਾਰਾ  ਦਿੱਤਾ ਜੋ ਕਿ ਉਨ੍ਹਾਂ ਨੇ ਮਈ 1986 ਵਿੱਚ ਸ਼ਿਮਲਾ ਵਿਖੇ ਇੰਡੀਅਨ ਇੰਸਟੀਟਿਊਟ ਆਵ੍ ਐਡਵਾਂਸਡ ਸਟਡੀ ਵਿੱਚ ਫੈਲੋਸ਼ਿਪ ਵਾਸਤੇ ਜਮ੍ਹਾਂ ਕਰਵਾਇਆ  ਸੀ। ਇਸ ਮੂਲ ਖੋਜ ਪ੍ਰਸਤਾਵ ਦਾ ਸਿਰਲੇਖ ਸੀ, “ਦ ਗਰੋਥ ਐਂਡ ਡਿਵੈਲਪਮੈਂਟ ਆਵ੍ ਬਰਮੀਜ਼ ਐਂਡ ਇੰਡੀਅਨ ਇੰਟੈਲੈਕਚੂਅਲ ਟਰੇਡੀਸ਼ਨਜ਼ ਅੰਡਰ ਕਲੋਨਿਅਲਿਜ਼ਮ: ਏ ਕੰਪੈਰੇਟਿਵ ਸਟਡੀ”।

 PM India

                                          

 

   

                                                                                **********

AKT/NT