1 |
ਮਾਨਵ ਤਸਕਰੀ ਰੋਕਣ ; ਬਚਾਅ, ਰਿਕਵਰੀ, ਸਵਦੇਸ਼ ਵਾਪਸੀ (ਰੀਪੈਟ੍ਰੀਏਸ਼ਨ) ਅਤੇ ਤਸਕਰੀ ਦੇ ਸ਼ਿਕਾਰ ਲੋਕਾਂ ਦੇ ਪੁਨਰ : ਏਕੀਕਰਨ ਲਈ ਸਹਿਯੋਗ |
ਮਹਾਮਹਿਮ ਸ਼੍ਰੀ ਸੌਰਭ ਕੁਮਾਰ ; ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ |
ਮਹਾਮਹਿਮ ਮੋ ਕਯਾ ਆਂਗ (Moe Kyaw Aung), ਭਾਰਤ ਵਿੱਚ ਮਿਆਂਮਾਰ ਦੇ ਰਾਜਦੂਤ |
ਹਸਤਾਖ਼ਰ ਕਰਤਾ ਹੀ ਅਦਾਨ-ਪ੍ਰਦਾਨ ਕਰਤਾ ਹਨ |
2 |
ਤੇਜ਼ ਪ੍ਰਭਾਵ ਪ੍ਰੋਜੈਕਟਾਂ ( ਕੁਇੱਪ QIP) ਦੇ ਲਾਗੂਕਰਨ ਲਈ ਭਾਰਤੀ ਅਨੁਦਾਨ ਸਹਾਇਤਾ ਬਾਰੇ ਭਾਰਤ ਸਰਕਾਰ ਅਤੇ ਮਿਆਂਮਾਰ ਸਰਕਾਰ ਦਰਮਿਆਨ ਸਮਝੌਤਾ |
ਮਹਾਮਹਿਮ ਸ਼੍ਰੀ ਸੌਰਭ ਕੁਮਾਰ ; ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ |
ਮਹਾਮਹਿਮ ਮੋ ਕਯਾ ਆਂਗ (Moe Kyaw Aung), ਭਾਰਤ ਵਿੱਚ ਮਿਆਂਮਾਰ ਦੇ ਰਾਜਦੂਤ |
ਹਸਤਾਖ਼ਰ ਕਰਤਾ ਹੀ ਅਦਾਨ-ਪ੍ਰਦਾਨ ਕਰਤਾ ਹਨ |
3 |
ਮਰਾਕ ਓਓ (Oo) ਟਾਊਨਸ਼ਿਪ ਹਸਪਤਾਲ ਵਿੱਚ ਭੱਠੀ ਦੇ ਨਿਰਮਾਣ ਲਈ ਰਾਖੀਨ ਸਰਕਾਰ ਅਤੇ ਯਾਂਗੂਨ ਸਥਿਤ ਭਾਰਤ ਦੇ ਦੂਤਾਵਾਸ ਦਰਮਿਆਨ ਪ੍ਰੋਜੈਕਟ ਸਮਝੌਤਾ, ਰਾਖੀਨ ਰਾਜ ਵਿਕਾਸ ਪ੍ਰੋਗਰਾਮ ਤਹਿਤ ਗਵਾ ਟਾਊਨਸ਼ਿਪ (Gwa township) ਵਿੱਚ ਬੀਜ ਭੰਡਾਰਨ ਸਟੋਰਾਂ ਅਤੇ ਜਲ ਸਪਲਾਈ ਪ੍ਰਣਾਲੀਆਂ ਦਾ ਨਿਰਮਾਣ |
ਮਹਾਮਹਿਮ ਸ਼੍ਰੀ ਸੌਰਭ ਕੁਮਾਰ ; ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ |
ਮਹਾਮਹਿਮ ਮੋ ਕਯਾ ਆਂਗ (Moe Kyaw Aung), ਭਾਰਤ ਵਿੱਚ ਮਿਆਂਮਾਰ ਦੇ ਰਾਜਦੂਤ |
ਹਸਤਾਖ਼ਰ ਕਰਤਾ ਹੀ ਅਦਾਨ-ਪ੍ਰਦਾਨ ਕਰਤਾ ਹਨ |
4 |
ਰਾਖੀਨ ਰਾਜ ਵਿਕਾਸ ਪ੍ਰੋਗਰਾਮ ਤਹਿਤ ਰਾਖੀਨ ਰਾਜ ਦੀਆਂ ਪੰਜ ਟਾਊਨਸ਼ਿਪਸ ਵਿੱਚ ਸੌਰ ਊਰਜਾ ਦੁਆਰਾ ਬਿਜਲੀ ਵਿਤਰਣ ਲਈ ਰਾਖੀਨ ਰਾਜ ਸਰਕਾਰ ਅਤੇ ਯਾਂਗੂਨ ਸਥਿਤ ਭਾਰਤ ਦੇ ਦੂਤਾਵਾਸ ਦਰਮਿਆਨ ਪ੍ਰੋਜੈਕਟ ਸਮਝੌਤਾ |
ਮਹਾਮਹਿਮ ਸ਼੍ਰੀ ਸੌਰਭ ਕੁਮਾਰ ; ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ |
ਮਹਾਮਹਿਮ ਮੋ ਕਯਾ ਆਂਗ (Moe Kyaw Aung), ਭਾਰਤ ਵਿੱਚ ਮਿਆਂਮਾਰ ਦੇ ਰਾਜਦੂਤ |
ਹਸਤਾਖ਼ਰ ਕਰਤਾ ਹੀ ਅਦਾਨ-ਪ੍ਰਦਾਨ ਕਰਤਾ ਹਨ |
5 |
ਰਾਖੀਨ ਰਾਜ ਵਿਕਾਸ ਪ੍ਰੋਗਰਾਮ ਤਹਿਤ ਕਯਾਂਲਯਾਂਗ (Kyawlyaung) – ਓਹਲਫਊ ਰੋਡ, ਬੂਥੇਦੌਂਗ ਟਾਊਨਸ਼ਿਪ ਵਿੱਚ ਕਯਾਂਗ ਤਾਂਗ ਕਯਾ ਪਾਂਗ (Kyaung Taung Kyaw Paung) ਸੜਕ ਨਿਰਮਾਣ ਲਈ ਸਰਕਾਰ ਅਤੇ ਯਾਂਗੂਨ ਸਥਿਤ ਭਾਰਤ ਦੇ ਦੂਤਾਵਾਸ ਦਰਮਿਆਨ ਪ੍ਰੋਜੋਕੈਟ ਸਮਝੌਤਾ |
ਮਹਾਮਹਿਮ ਸ਼੍ਰੀ ਸੌਰਭ ਕੁਮਾਰ ; ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ |
ਮਹਾਮਹਿਮ ਮੋ ਕਯਾ ਆਂਗ (Moe Kyaw Aung), ਭਾਰਤ ਵਿੱਚ ਮਿਆਂਮਾਰ ਦੇ ਰਾਜਦੂਤ |
ਹਸਤਾਖ਼ਰ ਕਰਤਾ ਹੀ ਅਦਾਨ-ਪ੍ਰਦਾਨ ਕਰਤਾ ਹਨ |
6 |
ਰਾਖੀਨ ਰਾਜ ਵਿਕਾਸ ਪ੍ਰੋਗਰਾਮ ਤਹਿਤ ਪ੍ਰੀ – ਸਕੂਲਾਂ ਦੇ ਨਿਰਮਾਣ ਲਈ ਸਮਾਜਿਕ ਭਲਾਈ, ਰਾਹਤ ਅਤੇ ਪੁਨਰਵਾਸ ਅਤੇ ਯਾਂਗੂਨ ਸਥਿਤ ਭਾਰਤੀ ਦੂਤਾਵਾਸ ਦਰਮਿਆਨ ਪ੍ਰੋਜੈਕਟ ਸਮਝੌਤਾ |
ਮਹਾਮਹਿਮ ਸ਼੍ਰੀ ਸੌਰਭ ਕੁਮਾਰ ; ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ |
ਮਹਾਮਹਿਮ ਮੋ ਕਯਾ ਆਂਗ ਭਾਰਤ ਵਿੱਚ ਮਿਆਂਮਾਰ ਦੇ ਰਾਜਦੂਤ |
ਹਸਤਾਖ਼ਰ ਕਰਤਾ ਹੀ ਅਦਾਨ-ਪ੍ਰਦਾਨ ਕਰਤਾ ਹਨ |
7 |
ਲਕੜੀ ਦੀ ਤਸਕਰੀ ਰੋਕਣ ਅਤੇ ਬਾਘਾਂ ਅਤੇ ਹੋਰ ਜੰਗਲੀ ਜੀਵਾਂ ਦੀ ਸਾਂਭ – ਸੰਭਾਲ਼ ਬਾਰੇ ਸਹਿਯੋਗ ਲਈ ਸਹਿਮਤੀ ਪੱਤਰ |
ਮਹਾਮਹਿਮ ਸ਼੍ਰੀ ਸੌਰਭ ਕੁਮਾਰ ; ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ |
ਮਹਾਮਹਿਮ ਮੋ ਕਯਾ ਆਂਗ (Moe Kyaw Aung), ਭਾਰਤ ਵਿੱਚ ਮਿਆਂਮਾਰ ਦੇ ਰਾਜਦੂਤ |
ਹਸਤਾਖ਼ਰ ਕਰਤਾ ਹੀ ਅਦਾਨ-ਪ੍ਰਦਾਨ ਕਰਤਾ ਹਨ |
8 |
ਭਾਰਤ ( ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ) ਅਤੇ ਮਿਆਂਮਾਰ (ਬਿਜਲੀ ਅਤੇ ਊਰਜਾ ਮੰਤਰਾਲਾ) ਦਰਮਿਆਨ ਪੈਟ੍ਰੋਲੀਅਮ ਉਤਪਾਦਾਂ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ |
ਭਾਰਤ ਦੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਸੰਯੁਕਤ ਸਕੱਤਰ, ਸ਼੍ਰੀ ਸੁਨੀਲ ਕੁਮਾਰ |
ਤੇਲ ਅਤੇ ਗੈਸ ਯੋਜਨਾ ਵਿਭਾਗ, ਬਿਜਲੀ ਅਤੇ ਊਰਜਾ ਮੰਤਰਾਲੇ ਵਿੱਚ ਡਾਇਰੈਕਟਰ ਜਨਰਲ ਯੂ ਥਾਨ ਜ਼ਾਅ (U Than Zaw) |
ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ ਸ਼੍ਰੀ ਸੌਰਭ ਕੁਮਾਰ ਅਤੇ ਭਾਰਤ ਵਿੱਚ ਮਿਆਂਮਾਰ ਦੇ ਰਾਜਦੂਤ ਸ਼੍ਰੀ ਮੋ ਕਯਾ ਆਂਗ (Moe Kyaw Aung) |
9 |
ਭਾਰਤ ਦੇ ਸੰਚਾਰ ਮੰਤਰਾਲੇ ਅਤੇ ਮਿਆਂਮਾਰ ਦੇ ਟ੍ਰਾਂਸਪੋਰਟ ਅਤੇ ਸੰਚਾਰ ਮੰਤਰਾਲੇ ਦਰਮਿਆਨ ਸੰਚਾਰ ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ |
ਸ਼੍ਰੀ ਅੰਸ਼ੂ ਪ੍ਰਕਾਸ਼ ਦੂਰਸੰਚਾਰ ਵਿਭਾਗ, ਸੰਚਾਰ ਮੰਤਰਾਲਾ ਸਕੱਤਰ |
ਮਹਾਮਹਿਮ ਮੋ ਕਯਾ ਆਂਗ (Moe Kyaw Aung), ਭਾਰਤ ਵਿੱਚ ਮਿਆਂਮਾਰ ਦੇ ਰਾਜਦੂਤ |
ਹਸਤਾਖ਼ਰ ਕਰਤਾ ਹੀ ਅਦਾਨ -ਪ੍ਰਦਾਨ ਕਰਤਾ ਹਨ |
ਲੜੀ ਨੰ: | ਸਹਿਮਤੀ ਪੱਤਰ / ਸਮਝੌਤਾ | ਹਸਤਾਖਰਕਰਤਾ (ਭਾਰਤ) | ਹਸਤਾਖਰਕਰਤਾ (ਮਿਆਂਮਾਰ) | ਅਦਾਨ – ਪ੍ਰਦਾਨ |
---|
***
ਵੀਆਰਆਰਕੇ/ਐੱਸਐੱਚ