1. |
ਵੀਜ਼ਾ ਪ੍ਰਬੰਧਾਂ ਦੀ ਸਹੂਲਤ ਬਾਰੇ ਸਮਝੌਤਾ |
ਸੁਸ਼ਮਾ ਸਵਰਾਜ, ਵਿਦੇਸ਼ ਮੰਤਰੀ |
ਸ਼ਾਹਿਦ ਅਬਦੁੱਲਾ, ਵਿਦੇਸ਼ ਮੰਤਰੀ |
2. |
ਸੱਭਿਆਚਾਰਕ ਸਹਿਯੋਗ ਬਾਰੇ ਸਹਿਮਤੀ ਪੱਤਰ |
ਅਰੁਣ ਗੋਇਲ, ਸਕੱਤਰ, ਸੱਭਿਆਚਾਰ ਮੰਤਰਾਲਾ |
ਸ਼ਾਹਿਦ ਅਬਦੁੱਲਾ, ਵਿਦੇਸ਼ ਮੰਤਰੀ |
3. |
ਖੇਤੀਬਾੜੀ ਕਾਰੋਬਾਰ ਲਈ ਈਕੋਸਿਸਟਮ ਵਿੱਚ ਸੁਧਾਰ ਲਈ ਆਪਸੀ ਸਹਿਯੋਗ ਸਥਾਪਤ ਕਰਨ ਬਾਰੇ ਸਹਿਮਤੀ ਪੱਤਰ |
ਅਖ਼ਿਲੇਸ਼ ਮਿਸ਼ਰਾ, ਮਾਲਦੀਵ ਲਈ ਭਾਰਤੀ ਰਾਜਦੂਤ |
ਫੈਯਾਜ਼ ਇਸਮਾਈਲ, ਆਰਥਕ ਵਿਕਾਸ ਮੰਤਰੀ |
4. |
ਸੂਚਨਾ ਅਤੇ ਸੰਚਾਰ ਟੈਕਨੋਲੋਜੀ ਅਤੇ ਇਲੈਕਟ੍ਰੌਨਿਕਸ ਦੇ ਖੇਤਰ ਵਿੱਚ ਸਹਿਯੋਗ ਬਾਰੇ ਸੰਯੁਕਤ ਸੰਕਲਪਐਲਾਨਨਾਮਾ |
ਅਖ਼ਿਲੇਸ਼ ਮਿਸ਼ਰਾ, ਮਾਲਦੀਵ ਲਈ ਭਾਰਤ ਦੇ ਰਾਜਦੂਤ |
ਮੁਹੰਮਦ ਅਸਲਮ, ਰਾਸ਼ਟਰੀ ਯੋਜਨਾ ਅਤੇ ਬੁਨਿਆਦੀ ਢਾਂਚਾ ਮੰਤਰੀ |
ਲੜੀ ਨੰ. | ਸਮਝੌਤੇ/ਸਹਿਮਤੀ ਪੱਤਰ/ਸਾਂਝੇ ਸੰਕਲਪਘੋਸ਼ਣਾ ਪੱਤਰ | ਭਾਰਤ ਵੱਲੋਂ ਹਸਤਾਖ਼ਰ ਕਰਨ ਵਾਲੇ | ਮਾਲਦੀਵ ਵੱਲੋਂ ਹਸਤਾਖ਼ਰ ਕਰਨ ਵਾਲੇ |
---|
***
ਏਕੇਟੀ/ਐੱਸਐੱਚ/ਵੀਕੇ