Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਹਮੇਸ਼ਾ ਪਸ਼ੂਆਂ (ਜਾਨਵਰਾਂ) ਦੀ ਸੁਰੱਖਿਆ ਵਿੱਚ ਮੋਹਰੀ ਰਹੇਗਾ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਵਾਇਲਡ ਲਾਈਫ ਵਿਭਿੰਨਤਾ ਨਾਲ ਸਮ੍ਰਿੱਧ ਹੈ ਅਤੇ ਇੱਥੋਂ ਦਾ ਸੱਭਿਆਚਾਰ ਜੰਗਲੀ ਜੀਵਾਂ ਦਾ ਸਨਮਾਨ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਹਮੇਸ਼ਾ ਜਾਨਵਰਾਂ ਦੀ ਰੱਖਿਆ ਕਰਨ ਅਤੇ ਇੱਕ ਟਿਕਾਊ ਵਿਸ਼ਵ ਵਿੱਚ ਯੋਗਦਾਨ ਦੇਣ ਵਿੱਚ ਸਭ ਤੋਂ ਅੱਗੇ ਰਹਾਂਗੇ।”

ਪ੍ਰਧਾਨ ਮੰਤਰੀ ਨੇ ਐਕਸ (X ) ‘ਤੇ ਪੋਸਟ ਕੀਤਾ:

“ਵਾਇਲਡ ਲਾਈਫ ਪ੍ਰੇਮੀਆਂ ਲਈ ਹੈਰਾਨੀਜਨਕ ਖ਼ਬਰ! ਭਾਰਤ ਜੰਗਲੀ ਜੀਵ ਵਿਭਿੰਨਤਾ ਨਾਲ ਸਮ੍ਰਿੱਧ ਹੈ ਅਤੇ ਇੱਥੋਂ ਦਾ ਸੱਭਿਆਚਾਰ ਜੰਗਲੀ ਜੀਵਾਂ ਦਾ ਸਨਮਾਨ ਕਰਦਾ ਹੈ। ਅਸੀਂ ਹਮੇਸ਼ਾ ਜਾਨਵਰਾਂ ਦੀ ਰੱਖਿਆ ਕਰਨ ਅਤੇ ਇੱਕ ਟਿਕਾਊ ਵਿਸ਼ਵ ਵਿੱਚ ਯੋਗਦਾਨ ਦੇਣ ਵਿੱਚ ਸਭ ਤੋਂ ਅੱਗੇ ਰਹਾਂਗੇ।”

 

 

************

ਐੱਮਜੇਪੀਐੱਸ/ਵੀਜੇ