ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਨੇ ਵਿਸ਼ਵ ਬੈਂਕ ਦੀ ਐੱਲਪੀਆਈ 2023 ਰਿਪੋਰਟ ਦੇ ਅਨੁਸਾਰ ਕਈ ਦੇਸ਼ਾਂ ਦੀ ਤੁਲਨਾ ਵਿੱਚ ਬਿਹਤਰ “ਟਰਨ ਅਰਾਊਂਡ ਟਾਇਮ” ਦੇ ਨਾਲ ਭਾਰਤੀ ਬੰਦਰਗਾਹਾਂ ਦੀ ਦਕਸ਼ਤਾ ਅਤੇ ਉਤਪਾਦਕਤਾ ਵਿੱਚ ਵਾਧਾ ਹੋਣ ਬਾਰੇ ਟਵੀਟ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ
“ਬੰਦਰਗਾਹ-ਅਧਾਰਿਤ ਵਿਕਾਸ ਦੁਆਰਾ ਪ੍ਰੇਰਿਤ, ਭਾਰਤ ਵਣਜ ਅਤੇ ਲੌਜਿਸਟਿਕਸ ਦੀ ਹਬ ਬਣਨ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ।”
Powered by port-led development, India is on way to becoming a hub for commerce and logistics. https://t.co/ex5sLOzwDT
— Narendra Modi (@narendramodi) May 1, 2023
***
ਡੀਐੱਸ
Powered by port-led development, India is on way to becoming a hub for commerce and logistics. https://t.co/ex5sLOzwDT
— Narendra Modi (@narendramodi) May 1, 2023