Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਦਾ ਸੁਆਗਤ ਕਰਕੇ ਸਨਮਾਨਿਤ ਮਹਿਸੂਸ ਕਰ ਰਿਹਾ ਹੈ: ਪ੍ਰਧਾਨ ਮੰਤਰੀ


ਇੰਡੋਨੇਸ਼ੀਆ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਪ੍ਰਬੋਵੋ ਸੁਬਿਆਂਤੋ ਦਾ ਸੁਆਗਤ ਕਰਦੇ ਹੋਏਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਭਾਰਤਇੰਡੋਨੇਸ਼ੀਆ ਵਿਆਪਕ ਰਣਨੀਤਕ ਸਾਂਝੇਦਾਰੀ (India-Indonesia Comprehensive Strategic Partnership)  ਦੇ ਵਿਭਿੰਨ ਪਹਿਲੂਆਂ ‘ਤੇ ਚਰਚਾ ਕੀਤੀ ਗਈ  ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇੰਡੋਨੇਸ਼ੀਆ ਸਾਡੀ ਐਕਟ ਈਸਟ ਨੀਤੀ (Act East Policy) ਦੇ ਕੇਂਦਰ ਵਿੱਚ ਹੈ ਅਤੇ ਭਾਰਤ ਇੰਡੋਨੇਸ਼ੀਆ ਦੀ ਬ੍ਰਿਕਸ ਦੀ ਮੈਂਬਰਸ਼ਿਪ (Indonesia’s BRICS membership) ਦਾ ਸੁਆਗਤ ਕਰਦਾ ਹੈ 

ਐਕਸ (X) ‘ਤੇ ਇੱਕ ਥ੍ਰੈੱਡ ਪੋਸਟ ਵਿੱਚਸ਼੍ਰੀ ਮੋਦੀ ਨੇ ਲਿਖਿਆ :

ਭਾਰਤ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਦਾ ਸੁਆਗਤ ਕਰਕੇ ਸਨਮਾਨਿਤ ਮਹਿਸੂਸ ਕਰ ਰਿਹਾ ਹੈ (India is honoured to welcome President Prabowo Subianto.)

ਜਦੋਂ ਅਸੀਂ ਆਪਣਾ ਪਹਿਲਾ ਗਣਤੰਤਰ ਦਿਵਸ ਮਨਾਇਆ ਸੀ,  ਤਾਂ ਇੰਡੋਨੇਸ਼ੀਆ ਮਹਿਮਾਨ ਰਾਸ਼ਟਰ (guest nation) ਸੀ ਅਤੇ ਹੁਣਜਦੋਂ ਅਸੀਂ ਇੱਕ ਗਣਤੰਤਰ ਦੇ ਰੂਪ ਵਿੱਚ ਭਾਰਤ  ਦੇ 75 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾਉਣ ਜਾ ਰਹੇ ਹਾਂਤਾਂ ਰਾਸ਼ਟਰਪਤੀ ਸੁਬਿਆਂਤੋ ਉਸ ਸਮਾਰੋਹ ਵਿੱਚ ਹਿੱਸਾ ਲੈਣਗੇ ਅਸੀਂ ਭਾਰਤਇੰਡੋਨੇਸ਼ੀਆ ਵਿਆਪਕ ਰਣਨੀਤਕ ਸਾਂਝੇਦਾਰੀ (India-Indonesia Comprehensive Strategic Partnership)  ਦੇ ਵਿਭਿੰਨ ਪਹਿਲੂਆਂ ‘ਤੇ ਚਰਚਾ ਕੀਤੀ

@prabowo”

ਅਸੀਂ ਸੁਰੱਖਿਆਰੱਖਿਆ ਉਤਪਾਦਨਵਪਾਰਫਿਨਟੈੱਕਏਆਈ ਅਤੇ ਹੋਰ ਖੇਤਰਾਂ (security, defence manufacturing, trade, FinTech, AI and more) ਵਿੱਚ ਭਾਰਤਇੰਡੋਨੇਸ਼ੀਆ ਸਬੰਧਾਂ ਨੂੰ ਗਹਿਰਾ ਕਰਨ  ਦੇ ਤਰੀਕਿਆਂ ‘ਤੇ ਚਰਚਾ ਕੀਤੀ ਖੁਰਾਕ ਸੁਰੱਖਿਆ,  ਊਰਜਾ ਅਤੇ ਆਪਦਾ ਪ੍ਰਬੰਧਨ (food security, energy and disaster management) ਜਿਹੇ ਸੈਕਟਰ ਭੀ ਉਨ੍ਹਾਂ ਖੇਤਰਾਂ ਵਿੱਚ ਸ਼ਾਮਲ ਹਨ ਜਿੱਥੇ ਅਸੀਂ ਨਾਲ ਮਿਲ ਕੇ ਕੰਮ ਕਰਨ ਦੇ ਲਈ ਉਤਸੁਕ ਹਾਂ ”

 

 “ਭਾਰਤ ਅਤੇ ਇੰਡੋਨੇਸ਼ੀਆ ਵਿਭਿੰਨ ਬਹੁਪੱਖੀ ਮੰਚਾਂ (various multilateral platforms) ‘ਤੇ ਭੀ ਨਿਕਟਤਾ ਨਾਲ ਸਹਿਯੋਗ ਕਰ ਰਹੇ ਹਨ ਇੰਡੋਨੇਸ਼ੀਆ ਸਾਡੀ ਐਕਟ ਈਸਟ ਨੀਤੀ (Act East Policy) ਦੇ ਕੇਂਦਰ ਵਿੱਚ ਹੈ ਅਤੇ ਅਸੀਂ ਇੰਡੋਨੇਸ਼ੀਆ ਦੀ ਬ੍ਰਿਕਸ ਦੀ ਮੈਂਬਰਸ਼ਿਪ (Indonesia’s BRICS membership) ਦਾ ਸੁਆਗਤ ਕਰਦੇ ਹਾਂ

 

***

ਐੱਮਜੇਪੀਐੱਸ/ਐੱਸਆਰ