1. |
ਹਾਈਡ੍ਰੋਕਾਰਬਨ ਖੇਤਰ ਵਿੱਚ ਸਹਿਯੋਗ ਬਾਰੇ ਸਮਝ ਦਾ ਢਾਂਚਾ |
ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ |
ਐਡੀਸ਼ਨਲ ਸਕੱਤਰ (ਵਿਕਾਸ), ਊਰਜਾ ਤੇ ਖਣਿਜ ਸਰੋਤ ਡਿਵੀਜ਼ਨ |
2. |
ਸਥਾਨਕ ਇਕਾਈਆਂ ਤੇ ਜਨਤਕ ਖੇਤਰ ਦੇ ਹੋਰ ਸੰਸਥਾਨਾਂ ਰਾਹੀਂ ‘ਹਾਈ ਇੰਪੈਕਟ ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟਾਂ’ (HICDPs) ਲਾਗੂ ਕਰਨ ਲਈ ਭਾਰਤੀ ਗ੍ਰਾਂਟ ਸਹਾਇਤਾ ਸਬੰਧੀ ਸਹਿਮਤੀ–ਪੱਤਰ |
ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ |
ਸਕੱਤਰ, ਆਰਥਿਕ ਸਬੰਧ ਡਿਵੀਜ਼ਨ |
3. |
ਸਰਹੱਦ–ਪਾਰ ਹਾਥੀਆਂ ਦੀ ਦੇਖਭਾਲ ਬਾਰੇ ਪ੍ਰੋਟੋਕੋਲ |
ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ |
ਸਕੱਤਰ, ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰਾਲਾ |
4. |
ਬਾਰੀਸ਼ਾਲ ਨਗਰ ਨਿਗਮ ਲਈ ਲਾਮਚੋਰੀ ਖੇਤਰ ਵਿਖੇ ਕੂੜਾ–ਕਰਕਟ / ਠੋਸ ਵੇਸਟ ਨਿਬੇੜਾ ਗ੍ਰਾਊਂਡ ਦੇ ਉਪਕਰਣ ਦੀ ਸਪਲਾਈ ਤੇ ਸੁਧਾਰ ਬਾਰੇ ਸਹਿਮਤੀ–ਪੱਤਰ |
ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ |
ੳ. ਸਕੱਤਰ, ਆਰਥਿਕ ਸਬੰਧ ਡਿਵੀਜ਼ਨ ਅ. ਮੇਅਰ, ਬਾਰੀਸ਼ਾਲ ਨਗਰ ਨਿਗਮ |
5. |
ਖੇਤੀਬਾੜੀ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਹਿਮਤੀ–ਪੱਤਰ |
ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ |
ਕਾਰਜਕਾਰੀ ਚੇਅਰਮੈਨ, ਬੰਗਲਾਦੇਸ਼ ਖੇਤੀਬਾੜੀ ਖੋਜ ਪ੍ਰੀਸ਼ਦ |
6. |
ਰਾਸ਼ਟਰਪਪਿਤਾ ਬੰਗਬੰਧੂ ਸ਼ੇਖ਼ ਮੁਜੀਬੁਰ ਰਹਿਮਾਨ ਯਾਦਗਾਰੀ ਅਜਾਇਬਘਰ, ਢਾਕਾ, ਬੰਗਲਾਦੇਸ਼ ਅਤੇ ਰਾਸ਼ਟਰੀ ਅਜਾਇਬਘਰ, ਨਵੀਂ ਦਿੱਲੀ, ਭਾਰਤ ਦਰਮਿਆਨ ਸਹਿਮਤੀ–ਪੱਤਰ |
ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ |
ਕਿਊਰੇਟਰ, ਰਾਸ਼ਟਰਪਪਿਤਾ ਬੰਗਬੰਧੂ ਸ਼ੇਖ਼ ਮੁਜੀਬੁਰ ਰਹਿਮਾਨ ਯਾਦਗਾਰੀ ਅਜਾਇਬਘਰ, ਢਾਕਾ |
7. |
ਭਾਰਤ–ਬੰਗਲਾਦੇਸ਼ ਸੀਈਓਜ਼ ਫ਼ੋਰਮ ਦੀਆਂ ਹਵਾਲਾ ਮੱਦਾਂ |
ਵਣਜ ਸਕੱਤਰ, ਵਣਜ ਤੇ ਉਦਯੋਗ ਮੰਤਰਾਲਾ |
ਸਕੱਤਰ, ਵਣਜ ਮੰਤਰਾਲਾ |
ਲੜੀ ਨੰ. | ਸਹਿਮਤੀ–ਪੱਤਰ/ਸਮਝੌਤਾ | ਭਾਰਤੀ ਧਿਰ ਦੁਆਰਾ ਆਦਾਨ–ਪ੍ਰਦਾਨ ਕੀਤਾ ਗਿਆ |
ਬੰਗਲਾਦੇਸ਼ੀ ਧਿਰ ਦੁਆਰਾ
ਆਦਾਨ–ਪ੍ਰਦਾਨ ਕੀਤਾ ਗਿਆ |
---|
***
ਡੀਐੱਸ/ਏਕੇਪੀ/ਐੱਸਐੱਚ
Addressing the India-Bangladesh virtual summit with PM Sheikh Hasina. https://t.co/ewHLRWvVLZ
— Narendra Modi (@narendramodi) December 17, 2020