Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਨੂੰ ਬੋਡੋ ਸੱਭਿਆਚਾਰ ਅਤੇ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਬੋਡੋ ਲੋਕਾਂ ਦੀ ਸਫ਼ਲਤਾ ‘ਤੇ ਬਹੁਤ ਮਾਣ ਹੈ: ਪ੍ਰਧਾਨ ਮੰਤਰੀ

ਭਾਰਤ ਨੂੰ ਬੋਡੋ ਸੱਭਿਆਚਾਰ ਅਤੇ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਬੋਡੋ ਲੋਕਾਂ ਦੀ ਸਫ਼ਲਤਾ ‘ਤੇ ਬਹੁਤ ਮਾਣ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਥਮ ਬੋਡੋਲੈਂਡ ਮਹੋਤਸਵ (1st Bodoland Mohotsav) ਵਿੱਚ ਸ਼ਾਮਲ ਹੋਣ ਦੇ ਬਾਅਦ ਕਿਹਾ ਕਿ ਭਾਰਤ ਨੂੰ ਬੋਡੋ ਸੱਭਿਆਚਾਰ ਅਤੇ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਬੋਡੋ ਲੋਕਾਂ ਦੀ ਸਫ਼ਲਤਾ ‘ਤੇ ਬੇਹੱਦ ਮਾਣ ਹੈ।

 ਐਕਸ (X) ‘ਤੇ  ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

  “ਅੱਜ ਸ਼ਾਮ ਦਿੱਲੀ ਵਿੱਚ ਬੋਡੋਲੈਂਡ ਮਹੋਤਸਵ (Bodoland Mohotsov) ਵਿੱਚ ਹਿੱਸਾ ਲੈ ਕੇ ਬੇਹੱਦ ਪ੍ਰਸੰਨਤਾ ਦਾ ਅਨੁਭਵ ਹੋਇਆ। ਭਾਰਤ ਨੂੰ ਬੋਡੋ ਸੱਭਿਆਚਾਰ ਅਤੇ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਬੋਡੋ ਲੋਕਾਂ ਦੀ ਸਫ਼ਲਤਾ ‘ਤੇ ਬਹੁਤ ਮਾਣ ਹੈ।

 

***

ਐੱਮਜੇਪੀਐੱਸ/ਐੱਸਆਰ