Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਦੇ ਕੋਣੇ-ਕੋਣੇ ਤੋਂ ਯੁਵਾ ਕਹਿ ਰਹੇ ਹਨ ਮੇਰਾ ਪਹਲਾ ਵੋਟ ਦੇਸ਼ ਕੇ ਲਿਏ (Mera Pehla Vote Desh Ke Liye): ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਭਰ ਵਿੱਚ ਪਹਿਲੀ ਵਾਰ ਵੋਟ ਦੇਣ ਵਾਲੇ ਵੋਟਰਾਂ ਦੇ ਉਤਸ਼ਾਹ ਨੂੰ ਉਜਾਗਰ ਕਰਦੇ ਹੋਏ ਇੱਕ ਵੀਡੀਓ ਸਾਂਝੀ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:

 “ਪੂਰੇ ਭਾਰਤ ਵਿੱਚ ਯੁਵਾ ਕਹਿ ਰਹੇ ਹਨ ਮੇਰਾ ਪਹਲਾ ਵੋਟ ਦੇਸ਼ ਕੇ ਲਿਏ (Mera Pehla Vote Desh Ke Liye)

 

***

ਡੀਐੱਸ/ਟੀਐੱਸ