Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਦੇ ਕੂਟਨੀਤਕ ਪ੍ਰਯਾਸ, ਖੇਤਰੀ ਸਹਿਯੋਗ ਆਲਮੀ ਮੰਚ ‘ਤੇ ਇੱਕ ਆਤਮਵਿਸ਼ਵਾਸੀ ਅਤੇ ਸਮਰੱਥ ਰਾਸ਼ਟਰ ਨੂੰ ਪੇਸ਼ ਕਰਦੇ ਹਨ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 2023 ਵਿੱਚ ਭਾਰਤ ਦੀਆਂ ਉਪਲਬਧੀਆਂ ਨੂੰ ਰੇਖਾਂਕਿਤ ਕਰਨ ਵਾਲਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਜੀ-20 ਦੀ ਸਫ਼ਲ ਪ੍ਰੈਜ਼ੀਡੈਂਸੀ ਅਤੇ ਚੰਦਰ ਮਿਸ਼ਨ ਭੀ ਸ਼ਾਮਲ ਹਨ, ਕੋਵਿਡ-19 ਦੇ ਬਾਅਦ ਰਿਕਵਰੀ ਅਤੇ ਮਜ਼ਬੂਤ ਵਿਕਾਸ ‘ਤੇ ਬਲ ਦਿੱਤਾ ਗਿਆ ਹੈ। ਇਹ ਲੇਖ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਦਾ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ (@DrSJaishankar’s) ਦਾ ਲੇਖ 2023 ਵਿੱਚ ਭਾਰਤ ਦੀਆਂ ਉਪਲਬਧੀਆਂ ਨੂੰ ਰੇਖਾਂਕਿਤ ਕਰਦਾ ਹੈ, ਜਿਸ ਵਿੱਚ ਇਸ ਦੀ ਸਫ਼ਲ ਜੀ-20 ਪ੍ਰੈਜ਼ੀਡੈਂਸੀ ਅਤੇ ਚੰਦਰ ਮਿਸ਼ਨ ਸ਼ਾਮਲ ਹਨ, ਕੋਵਿਡ-19 ਦੇ ਬਾਅਦ ਦੀ ਰਿਕਵਰੀ ਅਤੇ ਮਜ਼ਬੂਤ ਵਿਕਾਸ ‘ਤੇ ਬਲ ਦਿੱਤਾ ਗਿਆ ਹੈ।

ਇਹ ਲੇਖ ਭਾਰਤ ਦੇ ਕੂਟਨੀਤਕ ਪ੍ਰਯਾਸਾਂ, ਖੇਤਰੀ ਸਹਿਯੋਗ ਅਤੇ ਆਲਮੀ ਮੰਚ ‘ਤੇ ਇੱਕ ਆਤਮਵਿਸ਼ਵਾਸੀ ਅਤੇ ਸਮਰੱਥ ਰਾਸ਼ਟਰ ਦਾ ਅਕਸ ਪੇਸ਼ ਕਰਦਾ ਹੈ।”

 

 

 

***

ਡੀਐੱਸ