Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਊਰਜਾ ਅਤੇ ਪ੍ਰਤਿਭਾਵਾਂ ਨਾਲ ਭਰਪੂਰ ਦੇਸ਼ ਹੈ, ਇਹ ਅਣਗਿਣਤ ਪ੍ਰੇਰਣਾਦਾਇਕ ਜੀਵਨ ਯਾਤਰਾਵਾਂ ਨਾਲ ਭਰਿਆ ਹੋਇਆ ਹੈ ਅਤੇ ਜੋ ਇਨੋਵੇਸ਼ਨ ਅਤੇ ਸਾਹਸ ਨੂੰ ਪ੍ਰਦਰਸ਼ਿਤ ਕਰਦੀਆਂ ਹਨ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ  ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਦੇਸ਼ ਪ੍ਰਤਿਭਾਵਾਂ ਦਾ ਭੰਡਾਰ (ਪ੍ਰਤਿਭਾ ਦਾ ਪਾਵਰਹਾਊਸ-powerhouse of talent) ਹੈ ਅਤੇ ਇਸ ਵਿੱਚ ਅਣਗਿਣਤ ਪ੍ਰੇਰਣਾਦਾਇਕ ਜੀਵਨ ਯਾਤਰਾਵਾਂ ਹਨ ਜੋ ਇਨੋਵੇਸ਼ਨ ਅਤੇ ਸਾਹਸ ਨੂੰ ਪ੍ਰਦਰਸ਼ਨ ਕਰਦੀਆਂ ਹੈ। ਗ੍ਰੀਨ ਆਰਮੀ(Green Army) ਦੀ ਉਦਾਹਰਣ ਦਿੰਦੇ ਹੋਏ, ਸ਼੍ਰੀ ਮੋਦੀ ਨੇ ਉਨ੍ਹਾਂ ਦੇ ਮੋਹਰੀ ਕਾਰਜ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਪ੍ਰੇਰਣਾਦਾਇਕ ਦੱਸਿਆ।

 

ਸ਼੍ਰੀ ਮੋਦੀ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਲਿਖਿਆ:

“ਭਾਰਤ ਪ੍ਰਤਿਭਾਵਾਂ ਨਾਲ ਭਰਪੂਰ (powerhouse of talent) ਦੇਸ਼ ਹੈ ਅਤੇ ਇੱਥੇ ਅਣਗਿਣਤ ਪ੍ਰੇਰਣਾਦਾਇਕ ਜੀਵਨ ਯਾਤਰਾਵਾਂ ਹਨ ਜੋ ਇਨੋਵੇਸ਼ਨ ਅਤੇ ਸਾਹਸ ਦਾ ਪ੍ਰਦਰਸ਼ਨ ਕਰਦੀਆਂ ਹਨ।

ਪੱਤਰਾਂ ਦੇ ਜ਼ਰੀਏ ਉਨ੍ਹਾਂ ਵਿੱਚੋਂ ਕਈ ਲੋਕਾਂ ਦੇ ਨਾਲ ਜੁੜਨਾ ਖੁਸ਼ੀ ਦੀ ਬਾਤ ਹੈ। ਐਸਾ ਹੀ ਇੱਕ ਪ੍ਰਯਾਸ ਹੈ ਗ੍ਰੀਨ ਆਰਮੀ, ਜਿਸ ਦਾ ਮੋਹਰੀ ਕਾਰਜ ਤੁਹਾਨੂੰ ਬਹੁਤ ਪ੍ਰੇਰਿਤ ਕਰੇਗਾ।”

***

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ