Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਇਨੋਵੇਟਿਵ ਨੀਤੀਆਂ, ਅਖੁੱਟ ਊਰਜਾ ਦੇ ਖੇਤਰ ਵਿੱਚ ਲੀਡਰਸ਼ਿਪ ਅਤੇ ਪਹਿਲਾਂ ਦੇ ਨਾਲ ਜਲਵਾਯੂ ਕਾਰਵਾਈ ਵਿੱਚ ਆਲਮੀ ਮਿਆਰ ਸਥਾਪਿਤ ਕਰ ਰਿਹਾ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਅਭਿਨਵ ਨੀਤੀਆਂ, ਅਖੁੱਟ ਊਰਜਾ ਦੇ ਖੇਤਰ ਵਿੱਚ ਲੀਡਰਸ਼ਿਪ ਅਤੇ ਕਈ ਪਹਿਲਾਂ ਦੇ ਨਾਲ ਜਲਵਾਯੂ ਕਾਰਵਾਈ ਵਿੱਚ ਆਲਮੀ ਮਿਆਰ ਸਥਾਪਿਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੰਟਰਨੈਸ਼ਨਲ ਸੋਲਰ ਅਲਾਇੰਸ, ਮਿਸ਼ਨ ਲਾਇਫ (Mission LiFE) ਅਤੇ ਗਲੋਬਲ ਬਾਇਓਫਿਊਲਸ ਅਲਾਇੰਸ ਜਿਹੀਆਂ ਪਹਿਲਾਂ ਇੱਕ ਟਿਕਾਊ ਅਤੇ ਸਮ੍ਰਿੱਧ ਭਵਿੱਖ ਦਾ ਮਾਰਗ ਪੱਧਰਾ ਕਰ ਰਹੀਆਂ ਹਨ।

ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ਹੈਂਡਲ ‘ਤੇ ਇੱਕ ਪੋਸਟ ਵਿੱਚ ਕਿਹਾ:

“ਭਾਰਤ ਅਭਿਨਵ ਨੀਤੀਆਂ, ਅਖੁੱਟ ਊਰਜਾ ਦੇ ਖੇਤਰ ਵਿੱਚ ਅਗਵਾਈ ਅਤੇ ਇੰਟਰਨੈਸ਼ਨਲ ਸੋਲਰ ਅਲਾਇੰਸ, ਮਿਸ਼ਨ ਲਾਇਫ (Mission LiFE) ਅਤੇ ਗਲੋਬਲ ਬਾਇਓਫਿਊਲਸ ਅਲਾਇੰਸ ਜਿਹੀਆਂ ਪਹਿਲਾਂ ਦੇ ਨਾਲ ਜਲਵਾਯੂ ਕਾਰਵਾਈ ਵਿੱਚ ਆਲਮੀ ਮਿਆਰ ਸਥਾਪਿਤ ਕਰ ਰਿਹਾ ਹੈ, ਜੋ ਇੱਕ ਟਿਕਾਊ ਅਤੇ ਸਮ੍ਰਿੱਧ ਭਵਿੱਖ ਦਾ ਮਾਰਗ ਪੱਧਰਾ ਕਰ ਰਿਹਾ ਹੈ।”

***

ਐੱਮਜੇਪੀਐੱਸ/ਐੱਸਆਰ