Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਅੰਤਰਰਾਸ਼ਟਰੀ ਸਹਿਯੋਗ ਅਤੇ ਇੱਕ ਟਿਕਾਊ, ਨਿਆਂ-ਉਚਿਤ ਵਿਸ਼ਵ ਨੂੰ ਹੁਲਾਰਾ ਦੇਣ ਦੇ ਲਈ ਪ੍ਰਤੀਬੱਧ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ 2024 ਵਿੱਚ ਵਿਭਿੰਨ ਗਲੋਬਲ ਸਮਿਟਸ ਵਿੱਚ ਭਾਰਤ ਦੀ ਸਰਗਰਮ ਭੂਮਿਕਾ ਅੰਤਰਰਾਸ਼ਟਰੀ ਸਹਿਯੋਗ ਅਤੇ ਇੱਕ ਟਿਕਾਊ, ਨਿਆਂ-ਉਚਿਤ ਵਿਸ਼ਵ ਨੂੰ ਹੁਲਾਰਾ ਦੇਣ ਦੀ ਉਸ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ਹੈਂਡਲ ‘ਤੇ ਕਿਹਾ:

“ਸੰਨ 2024 ਵਿੱਚ ਵਿਭਿੰਨ ਆਲਮੀ ਗਲੋਬਲ ਸਮਿਟਸ ਵਿੱਚ ਭਾਰਤ ਦੀ ਸਰਗਰਮ ਭੂਮਿਕਾ ਅੰਤਰਰਾਸ਼ਟਰੀ ਸਹਿਯੋਗ ਅਤੇ ਇੱਕ ਟਿਕਾਊ, ਨਿਆਂ-ਉਚਿਤ ਵਿਸ਼ਵ ਨੂੰ ਹੂਲਾਰਾ ਦੇਣ ਦੀ ਉਸ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।”

***

ਐੱਮਜੇਪੀਐੱਸ/ਐੱਸਆਰ