Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਗੁਆਨਾ ਵਿੱਚ ਵਧ-ਫੁੱਲ ਰਹੀਆਂ ਹਨ: ਪ੍ਰਧਾਨ ਮੰਤਰੀ

ਭਾਰਤੀ ਸੰਸਕ੍ਰਿਤੀ  ਅਤੇ ਪਰੰਪਰਾਵਾਂ ਗੁਆਨਾ ਵਿੱਚ ਵਧ-ਫੁੱਲ ਰਹੀਆਂ ਹਨ: ਪ੍ਰਧਾਨ ਮੰਤਰੀ


ਭਾਰਤ-ਗੁਆਨਾ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲ਼ਈ ਸੁਆਮੀ ਆਕਾਸ਼ਰਾਨੰਦ ਜੀ ਦੇ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਰਸਵਤੀ ਵਿਦਯਾ ਨਿਕੇਤਨ ਸਕੂਲ ਦਾ ਦੌਰਾ ਕੀਤਾ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ  ਅਤੇ ਪਰੰਪਰਾਵਾਂ ਗੁਆਨਾ ਵਿੱਚ ਵਧ-ਫੁੱਲ ਰਹੀਆਂ ਹਨ।

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

 ਗੁਆਨਾ ਵਿੱਚ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਵਧ-ਫੁੱਲ ਰਹੀਆਂ ਹਨ। ਮੈਨੂੰ ਇੱਕ ਅਜਿਹੇ ਸਥਲ ‘ਤੇ ਜਾਣ ਦਾ ਅਵਸਰ ਮਿਲਿਆ, ਜੋ ਸੱਭਿਆਚਾਰਕ ਅਤੇ ਲੋਕਾਂ ਦੇ  ਦਰਮਿਆਨ ਆਪਸੀ ਸੰਪਰਕ ਨੂੰ ਹੁਲਾਰਾ ਦੇਣ ਵਿੱਚ ਲਈ ਸਭ ਤੋਂ ਮੋਹਰੀ ਰਿਹਾ ਹੈ- ਸਰਸਵਤੀ ਵਿਦਯਾ ਨਿਕੇਤਨ ਸਕੂਲ (Saraswati Vidya Niketan School)। ਮੈਂ ਸਕੂਲ ਨਾਲ ਜੁੜੇ ਸਾਰੇ ਲੋਕਾਂ ਦੀ ਸ਼ਲਾਘਾ ਕਰਦਾ ਹਾਂ ਅਤੇ ਭਾਰਤ-ਗੁਆਨਾ ਸੱਭਿਆਚਾਰਕ ਸੰਪਰਕ ਨੂੰ ਹੋ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਉਨ੍ਹਾਂ ਦੇ ਪ੍ਰਯਾਸਾਂ ਵਿੱਚ ਸੁਆਮੀ ਆਕਾਸ਼ਰਾਨੰਦ ਜੀ ਦੇ ਕਾਰਜ ਦੀ ਭੀ ਸ਼ਲਾਘਾ ਕਰਦਾ ਹਾਂ।

 

 

***

 

ਐੱਮਜੇਪੀਐੱਸ/ਐੱਸਆਰ