ਇਹ ਬਜਟ 100 ਸਾਲ ਦੀ ਭਿਆਨਕ ਆਪਦਾ ਦੇ ਦਰਮਿਆਨ, ਵਿਕਾਸ ਦਾ ਨਵਾਂ ਵਿਸ਼ਵਾਸ ਲੈ ਕੇ ਆਇਆ ਹੈ। ਇਹ ਬਜਟ, ਅਰਥਵਿਵਸਥਾ ਨੂੰ ਮਜ਼ਬੂਤੀ ਦੇਣ ਦੇ ਨਾਲ ਹੀ ਸਾਧਾਰਣ ਮਾਨਵੀ ਦੇ ਲਈ, ਅਨੇਕ ਨਵੇਂ ਅਵਸਰ ਬਣਾਏਗਾ। ਇਹ ਬਜਟ More Infrastructure, More Investment, More Growth , ਅਤੇ More Jobs ਦੀਆਂ ਨਵੀਆਂ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ। ਅਤੇ ਇੱਕ ਨਵਾਂ ਖੇਤਰ ਹੋਰ ਖੁੱਲ੍ਹਿਆ ਹੈ। ਅਤੇ ਉਹ ਹੋਵੇ Green Jobs ਦਾ। ਇਹ ਬਜਟ ਤਤਕਾਲੀਨ ਜ਼ਰੂਰਤਾਂ ਦਾ ਵੀ ਸਮਾਧਾਨ ਕਰਦਾ ਹੈ ਅਤੇ ਦੇਸ਼ ਦੇ ਨੌਜਵਾਨਾਂ ਦੇ ਉੱਜਵਲ ਭਵਿੱਖ ਨੂੰ ਵੀ ਸੁਨਿਸ਼ਚਿਤ ਕਰਦਾ ਹੈ।
ਮੈਂ ਪਿਛਲੇ ਕੁਝ ਘੰਟਿਆਂ ਤੋਂ ਦੇਖ ਰਿਹਾ ਹਾਂ, ਜਿਸ ਪ੍ਰਕਾਰ ਨਾਲ ਇਸ ਬਜਟ ਦਾ ਹਰ ਖੇਤਰ ਵਿੱਚ ਸੁਆਗਤ ਹੋਇਆ ਹੈ, ਸਾਧਾਰਣ ਮਾਨਵੀ ਦੀ ਜੋ ਸਕਾਰਾਤਮਕ ਪ੍ਰਤੀਕਿਰਿਆ ਆਈ ਹੈ, ਉਸ ਨੇ ਜਨਤਾ ਜਨਾਰਦਨ ਦੀ ਸੇਵਾ ਦਾ ਸਾਡਾ ਉਤਸ਼ਾਹ ਅਨੇਕ ਗੁਣਾ ਵਧਾ ਦਿੱਤਾ ਹੈ।
ਜੀਵਨ ਦੇ ਹਰ ਖੇਤਰ ਵਿੱਚ ਆਧੁਨਿਕਤਾ ਆਵੇ, ਟੈਕਨੋਲੋਜੀ ਆਵੇ, ਜਿਵੇਂ ਕਿਸਾਨ ਡ੍ਰੋਨ ਹੋਵੇ, ਵੰਦੇਭਾਰਤ ਟ੍ਰੇਨਾਂ ਹੋਣ, ਡਿਜੀਟਲ ਕਰੰਸੀ ਹੋਵੇ, banking ਦੇ ਖੇਤਰ ਵਿੱਚ digital units ਹੋਣ, 5G services ਦਾ ਰੋਲ ਆਊਟ ਹੋਵੇ, National Health ਦੇ ਲਈ digital ecosystem ਹੋਵੇ, ਇਨ੍ਹਾਂ ਦਾ ਲਾਭ ਸਾਡੇ ਯੁਵਾ, ਸਾਡੇ ਮੱਧ ਵਰਗ, ਗ਼ਰੀਬ-ਦਲਿਤ-ਪਿਛੜੇ , ਇਹ ਸਭ ਵਰਗਾਂ ਨੂੰ ਮਿਲੇਗਾ।
ਇਸ ਬਜਟ ਦਾ ਇੱਕ ਮਹੱਤਵਪੂਰਨ ਪਹਿਲੂ ਹੈ- ਗ਼ਰੀਬ ਦਾ ਕਲਿਆਣ। ਹਰ ਗ਼ਰੀਬ ਦੇ ਪਾਸ ਪੱਕਾ ਘਰ ਹੋਵੇ, ਨਲ ਸੇ ਜਲ ਆਉਂਦਾ ਹੋਵੇ , ਉਸ ਦੇ ਪਾਸ ਸ਼ੋਚਾਲਯ (ਪਖਾਨੇ) ਹੋਵੇ , ਗੈਸ ਦੀ ਸੁਵਿਧਾ ਹੋਵੇ , ਇਨ੍ਹਾਂ ਸਭ ਉੱਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਧੁਨਿਕ ਇੰਟਰਨੈੱਟ ਕਨੈਕਟੀਵਿਟੀ ਉੱਤੇ ਵੀ ਉਤਨਾ ਹੀ ਜ਼ੋਰ ਹੈ।
ਜੋ ਭਾਰਤ ਦੇ ਪਹਾੜੀ ਖੇਤਰ ਹਨ, ਹਿਮਾਲਿਆ ਦਾ ਪੂਰਾ ਪੱਟਾ । ਜਿੱਥੇ ਜੀਵਨ ਅਸਾਨ ਬਣੇ, ਉੱਥੋਂ ਪਲਾਇਨ ਨਾ ਹੋਵੇ, ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਨਵਾਂ ਐਲਾਨ ਕੀਤਾ ਗਿਆ ਹੈ। ਹਿਮਾਚਲ, ਉੱਤਰਾਖੰਡ, ਜੰਮੂ-ਕਸ਼ਮੀਰ, ਨੌਰਥ ਈਸਟ, ਅਜਿਹੇ ਖੇਤਰਾਂ ਦੇ ਲਈ ਪਹਿਲੀ ਵਾਰ ਦੇਸ਼ ਵਿੱਚ ਪਰਵਤਮਾਲਾ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਹ ਯੋਜਨਾ ਪਹਾੜਾਂ ‘ਤੇ ਟ੍ਰਾਂਸਪੋਰਟੇਸ਼ਨ ਅਤੇ ਕਨੈਕਟੀਵਿਟੀ ਦੀ ਆਧੁਨਿਕ ਵਿਵਸਥਾ ਦਾ ਨਿਰਮਾਣ ਕਰੇਗੀ। ਅਤੇ ਇਸ ਨਾਲ ਸਾਡੇ ਦੇਸ਼ ਦੇ ਜੋ ਸੀਮਾਵਰਤੀ ਪਿੰਡ ਹਨ, ਬਾਰਡਰ ਦੇ ਪਿੰਡ ਹਨ । ਜਿਸ ਦਾ ਵਾਈਬ੍ਰੈਂਟ ਹੋਣਾ ਜ਼ਰੂਰੀ ਹੈ। ਜੋ ਦੇਸ਼ ਦੀ ਸਕਿਉਰਿਟੀ ਲਈ ਵੀ ਜ਼ਰੂਰੀ ਹੈ। ਉਸ ਨੂੰ ਵੀ ਬਹੁਤ ਬੜੀ ਤਾਕਤ ਮਿਲੇਗੀ ।
ਭਾਰਤ ਦੇ ਕੋਟਿ-ਕੋਟਿ ਜਨਾਂ ਦੀ ਆਸਥਾ, ਮਾਂ ਗੰਗਾ ਦੀ ਸਫਾਈ ਦੇ ਨਾਲ-ਨਾਲ ਕਿਸਾਨਾਂ ਦੇ ਕਲਿਆਣ ਦੇ ਲਈ ਇੱਕ ਮਹੱਤਵਪੂਰਨ ਕਦਮ ਉਠਾਇਆ ਗਿਆ ਹੈ। ਉੱਤਰਾਖੰਡ , ਉੱਤਰ ਪ੍ਰਦੇਸ਼ , ਬਿਹਾਰ, ਝਾਰਖੰਡ, ਪੱਛਮ ਬੰਗਾਲ , ਇਨ੍ਹਾਂ ਰਾਜਾਂ ਵਿੱਚ ਗੰਗਾ ਕਿਨਾਰੇ, ਨੈਚੂਰਲ ਫਾਰਮਿੰਗ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ। ਇਸ ਨਾਲ ਮਾਂ ਗੰਗਾ ਦੀ ਸਫ਼ਾਈ ਦਾ ਜੋ ਅਭਿਯਾਨ ਹੈ ਉਸ ਵਿੱਚ ਮਾਂ ਗੰਗਾ ਨੂੰ ਕੈਮੀਕਲ ਮੁਕਤ ਕਰਨ ਵਿੱਚ ਵੀ ਬਹੁਤ ਬੜੀ ਮਦਦ ਮਿਲੇਗੀ।
ਬਜਟ ਦੇ ਪ੍ਰਾਵਧਾਨ ਇਹ ਸੁਨਿਸ਼ਚਿਤ ਕਰਨ ਵਾਲੇ ਹਨ ਦੀ ਕ੍ਰਿਸ਼ੀ ਲਾਭਪ੍ਰਦ ਹੋਵੇ , ਇਸ ਵਿੱਚ ਨਵੇਂ ਅਵਸਰ ਹੋਣ । ਨਵੇਂ ਐਗਰੀਕਲਚਰ ਸਟਾਰਟ ਅੱਪਸ ਨੂੰ ਪ੍ਰੋਤਸਾਹਨ ਦੇਣ ਲਈ ਵਿਸ਼ੇਸ਼ ਫੰਡ ਹੋਵੇ, ਜਾਂ ਫਿਰ ਫੂਡ ਪ੍ਰੋਸੈੱਸਿੰਗ ਉਦਯੋਗ ਦੇ ਲਈ ਨਵਾਂ ਪੈਕੇਜ, ਇਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਬਹੁਤ ਮਦਦ ਮਿਲੇਗੀ। MSP ਖਰੀਦ ਦੇ ਜ਼ਰੀਏ ਕਿਸਾਨਾਂ ਦੇ ਖਾਤੇ ਵਿੱਚ ਸਵਾ ਦੋ ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਸਿੱਧੇ ਟ੍ਰਾਂਸਫਰ ਕੀਤੇ ਜਾ ਰਹੇ ਹਨ ।
ਕੋਰੋਨਾ ਕਾਲ ਵਿੱਚ MSME ਯਾਨੀ ਸਾਡੇ ਛੋਟੇ ਉਦਯੋਗਾਂ ਦੀ ਮਦਦ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਲਈ ਦੇਸ਼ ਨੇ ਲਗਾਤਾਰ ਅਨੇਕ ਨਿਰਣੇ ਲਏ ਸਨ । ਅਨੇਕ ਪ੍ਰਕਾਰ ਦੀ ਮਦਦ ਪਹੁੰਚਾਈ ਸੀ। ਇਸ ਬਜਟ ਵਿੱਚ ਕ੍ਰੈਡਿਟ ਗਰੰਟੀ ਵਿੱਚ ਰਿਕਾਰਡ ਵਾਧੇ ਦੇ ਨਾਲ ਹੀ ਕਈ ਹੋਰ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ । ਡਿਫੈਂਸ ਦੇ ਕੈਪੀਟਲ ਬਜਟ ਦਾ 68 ਪਰਸੈਂਟ ਡੋਮੈਸਟਿਕ ਇੰਡਸਟ੍ਰੀ ਨੂੰ ਰਿਜ਼ਰਵ ਕਰਨ ਦਾ ਵੀ ਬੜਾ ਲਾਭ, ਭਾਰਤ ਦੇ MSME ਸੈਕਟਰ ਨੂੰ ਮਿਲੇਗਾ । ਇਹ ਆਤਮਨਿਰਭਰਤਾ ਦੀ ਤਰਫ਼ ਬਹੁਤ ਬੜਾ ਮਜ਼ਬੂਤ ਕਦਮ ਹੈ। ਸਾਢੇ 7 ਲੱਖ ਕਰੋੜ ਰੁਪਏ ਦੇ ਪਬਲਿਕ ਇੰਵੈਸਟਮੈਂਟ ਵਿੱਚ ਅਰਥਵਿਵਸਥਾ ਨੂੰ ਨਵੀਂ ਗਤੀ ਦੇ ਨਾਲ ਹੀ, ਛੋਟੇ ਅਤੇ ਹੋਰ ਉਦਯੋਗਾਂ ਦੇ ਲਈ ਨਵੇਂ ਅਵਸਰ ਵੀ ਬਣਨਗੇ।
ਮੈਂ ਵਿੱਤ ਮੰਤਰੀ ਨਿਰਮਲਾ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇਸ People Friendly ਅਤੇ Progressive ਬਜਟ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਕੱਲ੍ਹ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਸਵੇਰੇ 11 ਵਜੇ ਬਜਟ ਅਤੇ ਆਤਮਨਿਰਭਰ ਭਾਰਤ ਵਿਸ਼ੇ ‘ਤੇ ਬਾਤ ਕਰਨ ਦੇ ਲਈ ਸੱਦਾ ਦਿੱਤਾ ਹੈ। ਕੱਲ੍ਹ 11 ਵਜੇ ਮੈਂ ਬਜਟ ਦੇ ਇਸ ਵਿਸ਼ੇ ‘ਤੇ ਵਿਸਤਾਰ ਨਾਲ ਗੱਲ ਕਰਾਂਗਾ। ਅੱਜ ਇਤਨਾ ਕਾਫੀ ਹੈ। ਬਹੁਤ-ਬਹੁਤ ਧੰਨਵਾਦ!
************
ਡੀਐੱਸ/ਏਕੇ/ਡੀਕੇ
Speaking on #AatmanirbharBharatKaBudget 2022. https://t.co/vqr6tNskoD
— Narendra Modi (@narendramodi) February 1, 2022
ये बजट 100 साल की भयंकर आपदा के बीच, विकास का नया विश्वास लेकर आया है।
— PMO India (@PMOIndia) February 1, 2022
ये बजट, अर्थव्यवस्था को मजबूती देने के साथ ही सामान्य मानवी के लिए, अनेक नए अवसर बनाएगा: PM @narendramodi #AatmanirbharBharatKaBudget
ये बजट More Infrastructure, More Investment, More Growth, और More Jobs की नई संभावनाओं से भरा हुआ है।
— PMO India (@PMOIndia) February 1, 2022
इससे Green Jobs का भी क्षेत्र और खुलेगा: PM @narendramodi #AatmanirbharBharatKaBudget
इस बजट का एक महत्वपूर्ण पहलू है- गरीब का कल्याण।
— PMO India (@PMOIndia) February 1, 2022
हर गरीब के पास पक्का घर हो, नल से जल आता हो, उसके पास शौचालय हो, गैस की सुविधा हो, इन सभी पर विशेष ध्यान दिया गया है।
इसके साथ ही आधुनिक इंटरनेट कनेक्टिविटी पर भी उतना ही जोर है: PM @narendramodi #AatmanirbharBharatKaBudget
हिमाचल, उत्तराखंड, जम्मू-कश्मीर, नॉर्थ ईस्ट, ऐसे क्षेत्रों के लिए पहली बार देश में पर्वतमाला योजना शुरू की जा रही है।
— PMO India (@PMOIndia) February 1, 2022
ये योजना पहाड़ों पर ट्रांसपोर्टेशन की आधुनिक व्यवस्था का निर्माण करेगी: PM @narendramodi #AatmanirbharBharatKaBudget
भारत के कोटि-कोटि जनों की आस्था, मां गंगा की सफाई के साथ-साथ किसानों के कल्याण के लिए एक महत्वपूर्ण कदम उठाया गया है।
— PMO India (@PMOIndia) February 1, 2022
उत्तराखंड, उत्तर प्रदेश, बिहार, झारखंड, पश्चिम बंगाल, इन पांच राज्यों में गंगा किनारे, नैचुरल फॉर्मिंग को प्रोत्साहन दिया जाएगा: PM #AatmanirbharBharatKaBudget
इस बजट में क्रेडिट गारंटी में रिकॉर्ड वृद्धि के साथ ही कई अन्य योजनाओं का ऐलान किया गया है।
— PMO India (@PMOIndia) February 1, 2022
डिफेंस के कैपिटल बजट का 68 परसेंट डोमेस्टिक इंडस्ट्री को रिजर्व करने का भी बड़ा लाभ, भारत के MSME सेक्टर को मिलेगा: PM @narendramodi #AatmanirbharBharatKaBudget
मैं वित्त मंत्री निर्मला जी और उनकी पूरी टीम को इस People Friendly और Progressive बजट के लिए बहुत-बहुत बधाई देता हूं: PM @narendramodi #AatmanirbharBharatKaBudget
— PMO India (@PMOIndia) February 1, 2022