Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 19 ਫਰਵਰੀ ਨੂੰ ਸ਼੍ਰੀ ਕਲਕੀ ਧਾਮ (Shri Kalki Dham) ਦਾ ਨੀਂਹ ਪੱਥਰ ਰੱਖਣਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਆਚਾਰੀਆ ਪ੍ਰਮੋਦ ਕ੍ਰਿਸ਼ਨਮ ਦਾ ਸ਼੍ਰੀ ਕਲਕੀ ਧਾਮ (Shri Kalki Dham)  ਦਾ ਨੀਂਹ ਪੱਥਰ ਰੱਖਣ ਲਈ ਸੱਦਾ ਦੇਣ ਵਾਸਤੇ ਧੰਨਵਾਦ ਕੀਤਾ।

ਇਹ ਸਮਾਗਮ 19 ਫਰਵਰੀ ਨੂੰ ਹੋਵੇਗਾ।

ਪ੍ਰਧਾਨ ਮੰਤਰੀ ਨੇ ਐਕਸ(X) ‘ਤੇ ਪੋਸਟ ਕੀਤਾ:

 “ਆਸਥਾ ਅਤੇ ਭਗਤੀ ਨਾਲ ਜੁੜੇ ਇਸ ਪਾਵਨ ਅਵਸਰ ਦਾ ਹਿੱਸਾ ਬਣਨਾ ਮੇਰੇ ਲਈ ਸੁਭਾਗ ਦੀ ਬਾਤ ਹੈ। ਸੱਦੇ ਦੇ ਲਈ ਤੁਹਾਡਾ ਹਿਰਦੇ ਤੋਂ ਆਭਾਰ ਸ਼੍ਰੀ ਆਚਾਰੀਆ ਪ੍ਰਮੋਦ ਕ੍ਰਿਸ਼ਨਮ (@AcharyaPramodk) ਜੀ।”

 

************

ਡੀਐੱਸ/ਆਰਟੀ