Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਹਿਰੋਸ਼ਿਮਾ ਪੀਸ ਮੈਮੋਰੀਅਲ ਮਿਊਜ਼ੀਅਮ ਦੇਖਣ ਗਏ

ਪ੍ਰਧਾਨ ਮੰਤਰੀ ਹਿਰੋਸ਼ਿਮਾ ਪੀਸ ਮੈਮੋਰੀਅਲ ਮਿਊਜ਼ੀਅਮ ਦੇਖਣ ਗਏ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਜੀ-7 ਸਮਿਟ ਦੇ ਹੋਰ ਨੇਤਾਵਾਂ ਦੇ ਨਾਲ ਹਿਰੋਸ਼ਿਮਾ ਪੀਸ ਮੈਮੋਰੀਅਲ ਮਿਊਜ਼ੀਅਮ ਦੇਖਣ ਗਏ। ਪ੍ਰਧਾਨ ਮੰਤਰੀ ਨੇ ਸੰਗ੍ਰਹਾਲਯ ਵਿੱਚ ਵਿਜ਼ਿਟਰਸ ਬੁੱਕ ‘ਤੇ ਹਸਤਾਖ਼ਰ ਕੀਤੇ। ਨੇਤਾਵਾਂ ਨੇ ਪਰਮਾਣੂ ਬੰਬ ਪੀੜਿਤਾਂ ਦੇ ਸਮਾਰਕ ‘ਤੇ ਸ਼ਰਧਾ ਸੁਮਨ ਅਰਪਿਤ ਕੀਤੇ।

****

ਡੀਐੱਸ/ਐੱਸਟੀ