Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਲੇਕਸ ਫ੍ਰਿਡਮੈਨ ਦੇ ਨਾਲ ਪੌਡਕਾਸਟ ਹੁਣ ਕਈ ਭਾਸ਼ਾਵਾਂ ਵਿੱਚ ਉਪਲਬਧ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਵਿਖਿਆਤ ਏਆਈ ਰਿਸਰਚਰ ਅਤੇ ਪੌਡਕਾਸਟਰ ਲੇਕਸ ਫ੍ਰਿਡਮੈਨ ਦੇ ਨਾਲ ਹਾਲੀਆ ਪੌਡਕਾਸਟ ਹੁਣ ਕਈ ਭਾਸ਼ਾਵਾਂ ਵਿੱਚ ਹੈ ਅਤੇ ਇਹ ਆਲਮੀ ਪੱਧਰ ‘ਤੇ ਉਪਲਬਧ ਹੋ ਗਿਆ ਹੈ।

 

ਸ਼੍ਰੀ ਮੋਦੀ ਨੇ ਐਕਸ (X) ‘ਤੇ ਇਸ ਦਾ ਐਲਾਨ ਕਰਦੇ ਹੋਏ ਲਿਖਿਆ;

“ਲੇਕਸ ਫ੍ਰਿਡਮੈਨ ਦੇ ਨਾਲ ਹਾਲ ਹੀ ਵਿੱਚ ਹੋਇਆ ਪੌਡਕਾਸਟ ਹੁਣ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ। ਇਸ ਦਾ ਉਦੇਸ਼ ਗੱਲਬਾਤ ਨੂੰ ਵਿਆਪਕ ਪੱਧਰ ‘ਤੇ ਲੋਕਾਂ ਤੱਕ ਪਹੁੰਚਾਉਣਾ ਹੈ। ਇਸ ਨੂੰ ਜ਼ਰੂਰ ਸੁਣੋ…

@lexfridman”

************

ਐੱਮਜੇਪੀਐੱਸ/ਐੱਸਟੀ