Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੂਜਯ ਸੰਤ ਸ਼੍ਰੀ ਸੇਵਾਲਾਲ ਮਹਾਰਾਜ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੂਜਯ ਸੰਤ ਸ਼੍ਰੀ ਸੇਵਾਲਾਲ ਮਹਾਰਾਜ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ  ਅਰਪਿਤ ਕੀਤੀ।

ਪ੍ਰਧਾਨ ਮੰਤਰੀ ਨੇ X ‘ਤੇ ਲਿਖਿਆ;

” ਪੂਜਯ ਸੰਤ ਸ਼੍ਰੀ ਸੇਵਾਲਾਲ ਮਹਾਰਾਜ ਜੀ ਦੀ ਜਯੰਤੀ ‘ਤੇ ਉਨ੍ਹਾ ਨੂੰ ਮੇਰਾ ਦਿਲੋਂ ਪ੍ਰਣਾਮ!” ਉਨ੍ਹਾਂ ਨੇ ਆਪਣਾ ਪੂਰਾ ਜੀਵਨ ਗ਼ਰੀਬਾਂ ਅਤੇ ਵੰਚਿਤਾਂ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ। ਆਪਣੀ ਪੂਰੀ ਸਮਰੱਥਾ ਨਾਲ ਉਨ੍ਹਾਂ ਨੇ ਲਗਾਤਾਰ ਸਮਾਜਿਕ ਅਨਿਆਂ ਵਿਰੁੱਧ ਲੜਾਈ ਲੜੀ।  ਸਮਾਨਤਾ, ਸਦਭਾਵਨਾ, ਸ਼ਰਧਾ ਅਤੇ ਨਿਰਸਵਾਰਥ ਸੇਵਾ ਦੇ ਮੁੱਲਾਂ ਪ੍ਰਤੀ ਵੀ ਮਹਾਰਾਜ ਜੀ ਦਾ ਸਦੈਵ ਸਮਰਪਣ ਰਿਹਾ । ਉਨ੍ਹਾਂ ਦੇ ਸੰਦੇਸ਼ਾਂ ਨੇ ਸਮਾਜ ਦੀ ਹਰ ਪੀੜ੍ਹੀ ਨੂੰ ਸੰਵੇਦਨਸ਼ੀਲ ਅਤੇ ਹਮਦਰਦੀ ਭਰਿਆ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੇ ਚੰਗੇ ਵਿਚਾਰ  ਇੱਕ ਨਿਆਂਪੂਰਨ, ਸਦਭਾਵਨਾਪੂਰਨ  ਅਤੇ ਮਨੁੱਖਤਾ ਦੀ ਸੇਵਾ ਵਿੱਚ ਸਮਰਪਿਤ  ਸਮਾਜ ਦੇ ਨਿਰਮਾਣ  ਲਈ ਸਦੈਵ ਮਾਰਗਦਰਸ਼ਨ ਕਰਨਗੇ।

ਜੈ ਸੇਵਾਲਾਲ! ,

************

ਐੱਮਜੇਪੀਐੱਸ/ਐੱਸਟੀ