Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਕਰ ਸੰਕ੍ਰਾਂਤੀ ਦੇ ਮਹਾਪਰਵ ‘ਤੇ ਮਹਾਕੁੰਭ ਵਿੱਚ ਪਹਿਲੇ ਅੰਮ੍ਰਿਤ ਇਸ਼ਨਾਨ ਵਿੱਚ ਸ਼ਾਮਲ ਸਾਰੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ।


 

 
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਕਰ ਸੰਕ੍ਰਾਂਤੀ ਮਹਾਪਰਵ ‘ਤੇ ਮਹਾਕੁੰਭ ਵਿੱਚ ਪਹਿਲੇ ਅੰਮ੍ਰਿਤ ਇਸ਼ਨਾਨ ਵਿੱਚ ਸ਼ਾਮਲ ਸਾਰੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ।
ਮਹਾਕੁੰਭ ਦੀਆਂ ਝਲਕੀਆਂ ਸਾਂਝੀਆਂ ਕਰਦੇ ਹੋਏ ਸ਼੍ਰੀ ਮੋਦੀ ਨੇ ਲਿਖਿਆ:
“ਮਹਾਕੁੰਭ ਵਿੱਚ ਭਗਤੀ ਅਤੇ ਅਧਿਆਤਮ ਦਾ ਅਦਭੁਤ ਸੰਗਮ!
ਮਕਰ ਸੰਕ੍ਰਾਂਤੀ ਮਹਾਪਰਵ ‘ਤੇ ਮਹਾਕੁੰਭ ਵਿੱਚ ਪਹਿਲੇ ਅੰਮ੍ਰਿਤ ਇਸ਼ਨਾਨ ਵਿੱਚ ਸ਼ਾਮਲ ਸਾਰੇ ਸ਼ਰਧਾਲੂਆਂ ਦਾ ਹਾਰਦਿਕ ਅਭਿਨੰਦਨ।
ਮਹਾਕੁੰਭ ਦੀਆਂ ਕੁਝ ਤਸਵੀਰਾਂ….”
https://twitter.com/narendramodi/status/1879088524349308994
***
ਐੱਮਜੇਪੀਐੱਸ/ਐੱਸਆਰ