ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੁਵੈਤ ਦੇ ਸ਼ੇਖ ਸਾਦ ਅਲ-ਅਬਦੁੱਲ੍ਹਾ ਇਨਡੋਰ ਸਪੋਰਟਸ ਕੰਪਲੈਕਸ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ‘ਹਲਾ ਮੋਦੀ’ ਵਿੱਚ ਭਾਰਤੀ ਸਮੁਦਾਇ ਦੇ ਇੱਕ ਬੜੇ ਸਮੂਹ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਕੁਵੈਤ ਦੇ ਸਮੁਦਾਇ ਦੇ ਵਿਭਿੰਨ ਹਿੱਸਿਆਂ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਨਾਗਰਿਕ ਸ਼ਾਮਲ ਹੋਏ।
ਪ੍ਰਧਾਨ ਮੰਤਰੀ ਦਾ ਸਮੁਦਾਇ ਨੇ ਅਸਾਧਾਰਣ ਗਰਮਜੋਸ਼ੀ ਅਤੇ ਉਤਸ਼ਾਹ ਦੇ ਨਾਲ ਸੁਆਗਤ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਸਮੁਦਾਇ ਨੇ ਭਾਰਤ-ਕੁਵੈਤ ਸਬੰਧਾਂ ਨੂੰ ਬਹੁਤ ਸਮ੍ਰਿੱਧ ਕੀਤਾ ਹੈ। ਭਾਰਤੀ ਸਮੁਦਾਇ ਦੋਹਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਕੁਵੈਤ ਦੇ ਮਹਾਮਹਿਮ ਅਮੀਰ ਦਾ ਉਨ੍ਹਾਂ ਦੇ ਸਨਿਮਰ ਸੱਦੇ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ 43 ਵਰ੍ਹਿਆਂ ਦੇ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਸਦੀਆਂ-ਪੁਰਾਣੀ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕੁਵੈਤ ਦੀ ਯਾਤਰਾ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕੁਵੈਤ ਦੇ ਵਿਕਾਸ ਵਿੱਚ ਸਮੁਦਾਇ ਦੀ ਸਖ਼ਤ ਮਿਹਨਤ, ਉਪਲਬਧੀ ਅਤੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਸਥਾਨਕ ਸਰਕਾਰ ਅਤੇ ਸਮਾਜ ਦੁਆਰਾ ਵਿਆਪਕ ਤੌਰ ‘ਤੇ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਨੇ ਭਾਰਤੀ ਸਮੁਦਾਇ ਦੇ ਕਲਿਆਣ ਲਈ ਕੁਵੈਤ ਦੇ ਲੀਡਰਸ਼ਿਪ ਨੂੰ ਧੰਨਵਾਦ ਕੀਤਾ। ਕੁਵੈਤ ਅਤੇ ਖਾੜੀ ਦੇ ਹੋਰ ਸਥਾਨਾਂ ਵਿੱਚ ਭਾਰਤੀ ਵਰਕਰਾਂ ਨੂੰ ਸਮਰਥਨ ਦੇਣ ਦੇ ਲਈ ਭਾਰਤ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਪ੍ਰਤੀਬਿੰਬਿਤ ਕਰਦੇ ਹੋਏ, ਉਨ੍ਹਾਂ ਨੇ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਟੈਕਨੋਲੋਜੀ-ਅਧਾਰਿਤ ਪਹਿਲਾਂ, ਜਿਵੇਂ ਈ-ਮਾਇਗ੍ਰੇਟ ਪੋਰਟਲ (E-Migrate portal) ਬਾਰੇ ਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਭਾਰਤ ਦੇ ਵਿਸ਼ਵਬੰਧੂ (“Vishwabandhu”,), ਯਾਨੀ ਦੁਨੀਆ ਦਾ ਮਿੱਤਰ (friend to the world), ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਭਾਰਤ ਦੀ ਤੀਬਰ ਪ੍ਰਗਤੀ ਅਤੇ ਪਰਿਵਤਰਨ, ਵਿਸ਼ੇਸ਼ ਤੌਰ ‘ਤੇ ਟੈਕਨੋਲੋਜੀ, ਇਨਫ੍ਰਾਸਟ੍ਰਕਚਰ ਅਤੇ ਟਿਕਾਊ ਵਿਕਾਸ, ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੀ 5ਵੀਂ ਸਭ ਤੋਂ ਬੜੀ ਅਰਥਵਿਵਸਥਾ ਹੋਣ ਦੇ ਇਲਾਵਾ, ਭਾਰਤ ਫਿਨਟੈੱਕ (fintech) ਵਿੱਚ ਆਲਮੀ ਮੋਹਰੀ ਦੇਸ਼ ਹੈ, ਸਟਾਰਟ-ਅਪ ਖੇਤਰ (start-up space) ਵਿੱਚ ਤੀਸਰੀ ਸਭ ਤੋਂ ਬੜੀ ਆਲਮੀ ਸ਼ਕਤੀ ਹੈ ਅਤੇ ਦੁਨੀਆ ਭਰ ਵਿੱਚ ਸਭ ਤੋਂ ਅਧਿਕ ਡਿਜੀਟਲੀ ਜੁੜੇ ਸਮਾਜਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਵਿੱਤੀ ਸਮਾਵੇਸ਼, ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਸਮਾਵੇਸ਼ੀ ਵਿਕਾਸ ਜਿਹੀਆਂ ਉਪਲਬਧੀਆਂ ‘ਤੇ ਪ੍ਰਕਾਸ਼ ਪਾਇਆ। ਵਿਕਸਿਤ ਭਾਰਤ ਅਤੇ ਨਵੇਂ ਕੁਵੈਤ (Viksit Bharat and New Kuwait) ਦੀਆਂ ਦੋਹਾਂ ਦੇਸ਼ਾਂ ਦੀਆਂ ਸਾਂਝੀਆਂ ਆਕਾਂਖਿਆਵਾਂ ਨੂੰ ਪ੍ਰਤੀਬਿੰਬਿਤ ਕਰਦੇ ਹੋਏ, ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਅਤੇ ਕੁਵੈਤ ਦੇ ਲਈ ਇਕੱਠਿਆਂ ਕੰਮ ਕਰਨ ਦੇ ਬਹੁਤ ਸਾਰੇ ਅਵਸਰ ਹਨ। ਭਾਰਤ ਦੀ ਕੌਸ਼ਲ ਸਮਰੱਥਾ ਅਤੇ ਇਨੋਵੇਸ਼ਨ ਦੋਹਾਂ ਦੇਸ਼ਾਂ ਦੇ ਦਰਮਿਆਨ ਨਵੀਆਂ ਸਾਂਝੇਦਾਰੀਆਂ ਨੂੰ ਹੁਲਾਰਾ ਦੇ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਪ੍ਰਵਾਸੀ ਮੈਬਰਾਂ ਨੂੰ ਜਨਵਰੀ 2025 ਵਿੱਚ ਭਾਰਤ ਵਿੱਚ ਆਯੋਜਿਤ ਹੋਣ ਵਾਲੇ ਪ੍ਰਵਾਸੀ ਭਾਰਤੀਯ ਦਿਵਸ ਅਤੇ ਮਹਾ ਕੁੰਭ (Pravasi Bharatiya Divas and Maha Kumbh) ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ।
The warmth and affection of the Indian diaspora in Kuwait is extraordinary. Addressing a community programme. https://t.co/XzQDP6seLL
— Narendra Modi (@narendramodi) December 21, 2024
After 43 years, an Indian Prime Minister is visiting Kuwait: PM @narendramodi at community programme pic.twitter.com/W7MwSoitFH
— PMO India (@PMOIndia) December 21, 2024
The relationship between India and Kuwait is one of civilizations, seas and commerce. pic.twitter.com/ra89zZyCKH
— PMO India (@PMOIndia) December 21, 2024
The relationship between India and Kuwait is one of civilizations, seas and commerce. pic.twitter.com/ra89zZyCKH
— PMO India (@PMOIndia) December 21, 2024
India is well-equipped to meet the world’s demand for skilled talent. pic.twitter.com/Aalq0yuKJp
— PMO India (@PMOIndia) December 21, 2024
In India, smart digital systems are no longer a luxury, but have become an integral part of the everyday life of the common man. pic.twitter.com/VxaROsgJ7Z
— PMO India (@PMOIndia) December 21, 2024
The India of the future will be the hub of global development… the growth engine of the world. pic.twitter.com/NAuSmaJh0B
— PMO India (@PMOIndia) December 21, 2024
India, as a Vishwa Mitra, is moving forward with a vision for the greater good of the world. pic.twitter.com/dgBhpd6nYn
— PMO India (@PMOIndia) December 21, 2024
************
ਐੱਮਜੇਪੀਐੱਸ/ਐੱਸਆਰ
The warmth and affection of the Indian diaspora in Kuwait is extraordinary. Addressing a community programme. https://t.co/XzQDP6seLL
— Narendra Modi (@narendramodi) December 21, 2024
After 43 years, an Indian Prime Minister is visiting Kuwait: PM @narendramodi at community programme pic.twitter.com/W7MwSoitFH
— PMO India (@PMOIndia) December 21, 2024
The relationship between India and Kuwait is one of civilizations, seas and commerce. pic.twitter.com/ra89zZyCKH
— PMO India (@PMOIndia) December 21, 2024
India and Kuwait have consistently stood by each other. pic.twitter.com/TI5JoRieUH
— PMO India (@PMOIndia) December 21, 2024
India is well-equipped to meet the world's demand for skilled talent. pic.twitter.com/Aalq0yuKJp
— PMO India (@PMOIndia) December 21, 2024
In India, smart digital systems are no longer a luxury, but have become an integral part of the everyday life of the common man. pic.twitter.com/VxaROsgJ7Z
— PMO India (@PMOIndia) December 21, 2024
The India of the future will be the hub of global development... the growth engine of the world. pic.twitter.com/NAuSmaJh0B
— PMO India (@PMOIndia) December 21, 2024
India, as a Vishwa Mitra, is moving forward with a vision for the greater good of the world. pic.twitter.com/dgBhpd6nYn
— PMO India (@PMOIndia) December 21, 2024
यह बेहद खुशी की बात है कि कुवैत में रहने वाले भारतवंशियों ने यहां के कैनवास पर भारतीय हुनर का रंग भरा है। pic.twitter.com/FK4GSsVx4p
— Narendra Modi (@narendramodi) December 21, 2024
भारत और कुवैत को व्यापार और कारोबार ने ही नहीं, बल्कि दिलों ने भी आपस में जोड़ा है। pic.twitter.com/WKdQvBcGfu
— Narendra Modi (@narendramodi) December 21, 2024
हर सुख-दुख में साथ रहने की हमारी परंपरा भारत और कुवैत के आपसी भरोसे की बुनियाद है। pic.twitter.com/0DvCasky2e
— Narendra Modi (@narendramodi) December 21, 2024
भविष्य का भारत दुनिया के विकास का बहुत बड़ा हब बनेगा और अपने Innovations से विश्व को राह दिखाएगा। pic.twitter.com/9xB6UFRLv7
— Narendra Modi (@narendramodi) December 21, 2024
भारत के टैलेंट से दुनिया की तरक्की हो, इसलिए विदेशों में काम करने वाले भारतीयों के वेलफेयर और सुविधाओं के लिए हम कोई कोर-कसर नहीं छोड़ रहे हैं। pic.twitter.com/0RNDF16bjk
— Narendra Modi (@narendramodi) December 21, 2024
भारत आज इसलिए ग्लोबल कनेक्टिविटी की अहम कड़ी बन रहा है… pic.twitter.com/d3j7FZJM71
— Narendra Modi (@narendramodi) December 21, 2024