Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੈਡਮਿੰਟਨ ਖਿਡਾਰੀ ਨਿਤੇਸ਼ ਕੁਮਾਰ ਨੂੰ ਗੋਲਡ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸ ਵਿਖੇ ਚਲ ਰਹੇ ਪੈਰਿਸ ਪੈਰਾਲਿਪਿੰਕਸ ਵਿੱਚ ਪੈਰਾ ਬੈਡਮਿੰਟਨ ਪੁਰਸ਼ ਸਿੰਗਲਸ ਐੱਸਐੱਲਈਵੈਂਟ ਵਿੱਚ ਗੋਲਡ ਮੈਡਲ ਜਿੱਤਣ ‘ਤੇ ਨਿਤੇਸ਼ ਕੁਮਾਰ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਪੈਰਾ ਬੈਡਮਿੰਟਨ ਪੁਰਸ਼ ਸਿੰਗਲਸ ਐੱਸਐੱਲ3 ਵਿੱਚ ਨਿਤੇਸ਼ ਕੁਮਾਰ ਦੀ ਸਫ਼ਲਤਾ ਸ਼ਾਨਦਾਰ ਰਹੀ ਹੈ ਅਤੇ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ ਹੈ! ਉਹ ਆਪਣੇ ਸ਼ਾਨਦਾਰ ਹੁਨਰ ਅਤੇ ਲਗਨ ਲਈ ਜਾਣਿਆ ਜਾਂਦਾ ਹੈ। ਉਹ ਉੱਭਰਦੇ ਖਿਡਾਰੀਆਂ ਦੇ ਲਈ ਪ੍ਰੇਰਣਾ ਹਨ। @niteshnk11
#Cheer4Bharat”

 

 

***

ਐੱਮਜੇਪੀਐੱਸ/ਆਰਟੀ