Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਮਲੇਸ਼ੀਆ ਦੀ ਸੰਸਦ ਦੇ ਮੈਂਬਰ ਦਾਤੁਕ ਸੇਰੀ ਅਨਵਰ ਇਬਰਾਹਿਮ ਨੂੰ ਮਿਲ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਮਲੇਸ਼ੀਆ ਦੀ ਸੰਸਦ ਦੇ ਮੈਂਬਰ ਦਾਤੁਕ ਸੇਰੀ ਅਨਵਰ ਇਬਰਾਹਿਮ ਨੂੰ ਮਿਲ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਮਲੇਸ਼ੀਆ ਦੀ ਸੰਸਦ ਦੇ ਮੈਂਬਰ ਦਾਤੁਕ ਸੇਰੀ ਅਨਵਰ ਇਬਰਾਹਿਮ ਨੂੰ ਮਿਲ

ਮਲੇਸ਼ੀਆ ਦੀ ਸੰਸਦ ਦੇ ਮੈਂਬਰ  ਅਤੇ ਪਾਰਤੀ ਕਿਆਡਿਲਨ ਰਕਯਤ (ਪੀਕੇਆਰ) ਪਾਰਟੀ ਦੇ ਨੇਤਾ ਦਾਤੁਕ ਸੇਰੀ ਅਨਵਰ ਇਬਰਾਹਿਮ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ

PM India

ਸ਼੍ਰੀ ਇਬਰਾਹਿਮ ਨਾਲ ਮਲੇਸ਼ੀਆ ਦੀ ਸੰਸਦ ਦੇ ਦੋ ਹੋਰ ਮੈਂਬਰ ਕੇਸਵਨ  ਸੁਬਰਾਮਨੀਅਨ ਅਤੇ ਮਾਣਯੋਗ ਸੰਤਾਰਾ ਕੁਮਾਰ ਰਾਮਾਨਾਇਡੂ ਵੀ ਸਨ

ਪ੍ਰਧਾਨ ਮੰਤਰੀ ਨੇ ਸ੍ਰੀ ਇਬਰਾਹਿਮ ਨੂੰ ਪੀਕੇਆਰ ਪਾਰਟੀ ਦੇ ਹਾਲ ਹੀ ਵਿੱਚ ਪ੍ਰਧਾਨ ਚੁਣੇ ਜਾਣ ਉੱਤੇ ਵਧਾਈ ਦਿੱਤੀ ਪ੍ਰਧਾਨ ਮੰਤਰੀ ਨੇ ਮਈ 2018 ਵਿੱਚ ਉਨ੍ਹਾਂ ਨਾਲ ਮਲੇਸ਼ੀਆ ਵਿੱਚ ਹੋਈ ਪਿਛਲੀ ਮੀਟਿੰਗ ਨੂੰ ਉਤਸ਼ਾਹ ਪੂਰਵਕ ਯਾਦ ਕੀਤਾ ਪ੍ਰਧਾਨ ਮੰਤਰੀ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਤੁਨ ਡਾ. ਮਹਾਤਿਰ ਮੁਹੰਮਦ ਦੇ ਪ੍ਰਤੀ ਆਪਣਾ ਸਨਮਾਨ ਪ੍ਰਗਟ ਕੀਤਾ

ਦੋਹਾਂ ਆਗੂਆਂ ਨੇ ਆਪਸੀ ਹਿਤਾਂ ਦੇ ਦੁਵੱਲੇ, ਖੇਤਰੀ ਅਤੇ ਗਲੋਬਲ ਮੁੱਦਿਆਂ ਬਾਰੇ ਚਰਚਾ ਕੀਤੀ

*****

ਏਕੇਟੀ/ਏਕੇ