Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਫਿਦੇਲ ਕਾਸਤ੍ਰੋ ਦੇ ਦੇਹਾਂਤ ‘ਤੇ ਦੁਖ ਪ੍ਰਗਟ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਊਬਾ ਦੇ ਆਗੂ ਫਿਦੇਲ ਕਾਸਤ੍ਰੋ ਦੇ ਦੁਖਦਾਈ ਦੇਹਾਂਤ ਉੱਤੇ ਦੁਖ ਪ੍ਰਗਟਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ,”ਮੈਂ ਫਿਦੇਲ ਕਾਸਤ੍ਰੋ ਦੇ ਦੁਖਦਾਈ ਦੇਹਾਂਤ ‘ਤੇ ਕਿਊਬਾ ਦੀ ਸਰਕਾਰ ਅਤੇ ਉੱਥੋਂ ਦੀ ਜਨਤਾ ਨਾਲ ਹਮਦਰਦੀ ਪ੍ਰਗਟਉਂਦਾ ਹਾਂ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।

ਅਸੀਂ ਇਸ ਦੁਖ ਦੀ ਘੜੀ ‘ਚ ਕਿਊਬਾ ਦੀ ਸਰਕਾਰ ਅਤੇ ਉੱਥੋਂ ਦੀ ਜਨਤਾ ਨਾਲ ਖੜ੍ਹੇ ਹਾਂ।

ਫਿਦੇਲ ਕਾਸਤ੍ਰੋ 20ਵੀਂ ਸਦੀ ਦੀਆਂ ਸਭ ਤੋਂ ਵੱਧ ਪ੍ਰਤਿਸ਼ਠਿਤ ਸ਼ਖ਼ਸੀਅਤਾਂ ਵਿੱਚੋਂ ਇੱਕ ਸਨ। ਭਾਰਤ ਆਪਣੇ ਇੱਕ ਮਹਾਨ ਦੋਸਤ ਦੇ ਅਕਾਲ-ਚਲਾਣੇ ਤੋਂ ਦੁਖੀ ਹੈ।”


——–

AKT/HS