Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਥਾਈਲੈਂਡ ਦੇ ਮਾਣਯੋਗ ਰਾਜਾ ਭੂਮੀਬੋਲ ਅਦੁੱਲਯਾਦੇਜ ਦੇ ਦੇਹਾਂਤ ਉੱਤੇ ਸੋਗ ਪ੍ਰਗਟ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਥਾਈਲੈਂਡ ਦੇ ਮਾਣਯੋਗ ਰਾਜਾ ਭੂਮੀਬੋਲ ਅਦੁੱਲਯਾਦੇਜ (Bhumibol Adulyadej) ਦੇ ਦੇਹਾਂਤ ਉੱਤੇ ਸੋਗ ਪ੍ਰਗਟਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ,”ਭਾਰਤ ਦੇ ਲੋਕ ਅਤੇ ਮੈਂ; ਸਾਡੇ ਸਮਿਆਂ ਦੇ ਉੱਚਤਮ ਆਗੂਆਂ ਵਿੱਚੋਂ ਇੱਕ ਰਾਜਾ ਭੂਮੀਬੋਲ ਅਦੁੱਲਯਾਦੇਜ ਨੂੰ ਗੁਆਉਣ ਦੇ ਥਾਈਲੈਂਡ ਦੇ ਲੋਕਾਂ ਦੇ ਦੁਖ ਵਿੱਚ ਸ਼ਰੀਕ ਹਾਂ।

ਉਨ੍ਹਾਂ ਦੇ ਲੋਕ ਰਾਜਾ ਭੂਮੀਬੋਲ ਅਦੁੱਲਯਾਦੇਜ ਜਾਂ ਰਾਮਾ 9 ਦਾ ਬਹੁਤ ਸਤਿਕਾਰ ਕਰਦੇ ਸਨ । ਮੇਰੇ ਵਿਚਾਰ ਉਨ੍ਹਾਂ ਦੇ ਅਣਗਿਣਤ ਸ਼ੁਭਚਿੰਤਕਾਂ ਅਤੇ ਪਰਿਵਾਰ ਨਾਲ ਹਨ।’’

***

AKT/AK