ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਓਣਮ ਦੇ ਤਿਉਹਾਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, ” ਤੁਹਾਨੂੰ ਸਭ ਨੂੰ ਓਣਮ ਦੀਆਂ ਮੁਬਾਰਕਾਂ। ਮੈਂ ਅਰਦਾਸ ਕਰਦਾ ਹਾਂ ਕਿ ਇਹ ਵਿਸ਼ੇਸ਼ ਤਿਉਹਾਰ ਸਾਡੇ ਰਾਸ਼ਟਰ ਭਰ ਵਿੱਚ ਸਦਭਾਵਨਾ ਅਤੇ ਖੁਸ਼ੀ ਦਾ ਮਾਹੌਲ ਵਧਾਵੇ।”.
AKT/NT
Onam wishes to you all. I pray that this special festival furthers the atmosphere of harmony & happiness across our nation.
— Narendra Modi (@narendramodi) September 14, 2016