ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਉੜੀਸਾ ‘ਚ ਭੁਬਨੇਸ਼ਵਰ ਸਥਿਤ ਐੱਸ.ਯੂ.ਐੱਮ. ਹਸਪਤਾਲ 17 ਅਕਤੂਬਰ, 2016 ਨੂੰ ਵਾਪਰੇ ਅਗਨੀ-ਕਾਂਡ ਦੌਰਾਨ ਮਾਰੇ ਗਏ ਹਰੇਕ ਵਿਅਕਤੀ ਦੇ ਵਾਰਸ ਨੂੰ ‘ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼’ ਵਿੱਚੋਂ ਦੋ ਲੱਖ ਰੁਪਏ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਰੇਕ ਵਿਅਕਤੀ ਨੂੰ 50,000/- ਰੁਪਏ ਦੀ ਅਨੁਗ੍ਰਹਿ ਰਾਹਤ-ਰਾਸ਼ੀ ਮਨਜ਼ੂਰ ਕੀਤੀ ਹੈ।
AKT/AK/SH