Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਭਾਰਤ ਦੇ ਚੀਫ਼ ਜਸਟਿਸ ਦੇ ਆਵਾਸ ‘ਤੇ ਗਣੇਸ਼ ਪੂਜਾ ਵਿੱਚ ਸ਼ਾਮਲ ਹੋਏ

ਪ੍ਰਧਾਨ ਮੰਤਰੀ ਭਾਰਤ ਦੇ ਚੀਫ਼ ਜਸਟਿਸ ਦੇ ਆਵਾਸ ‘ਤੇ ਗਣੇਸ਼ ਪੂਜਾ ਵਿੱਚ ਸ਼ਾਮਲ ਹੋਏ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਚੀਫ਼ ਜਸਟਿਸ, ਜਸਟਿਸ ਡੀ.ਵਾਈ. ਚੰਦਰਚੂੜ ਦੇ ਆਵਾਸ ‘ਤੇ ਸ਼ੁਭ ਗਣੇਸ਼ ਪੂਜਾ ਵਿੱਚ ਹਿੱਸਾ ਲਿਆ।

ਪ੍ਰਧਾਨ ਮੰਤਰੀ ਨੇ ਭਗਵਾਨ ਗਣੇਸ਼ ਨੂੰ ਸਾਨੂੰ ਸਭ ਨੂੰ ਸੁਖ, ਸਮ੍ਰਿੱਧੀ ਅਤੇ ਉੱਤਮ ਸਿਹਤ (happiness, prosperity and wonderful health) ਦਾ ਅਸ਼ੀਰਵਾਦ ਦੇਣ ਦੀ ਪ੍ਰਾਰਥਨਾ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

“ਭਾਰਤ ਦੇ ਚੀਫ਼ ਜਸਟਿਸ, ਜਸਟਿਸ ਡੀ.ਵਾਈ. ਚੰਦਰਚੂੜ ਜੀ ਦੇ ਆਵਾਸ ‘ਤੇ ਗਣੇਸ਼ ਪੂਜਾ ਵਿੱਚ ਸ਼ਾਮਲ ਹੋਇਆ।

ਭਗਵਾਨ ਸ਼੍ਰੀ ਗਣੇਸ਼ ਸਾਨੂੰ ਸਭ ਨੂੰ ਸੁਖ, ਸਮ੍ਰਿੱਧੀ ਅਤੇ ਉੱਤਰ ਸਿਹਤ (happiness, prosperity and wonderful health) ਦਾ ਅਸ਼ੀਰਵਾਦ ਦੇਣ।”

सरन्यायाधीशन्यायमूर्ती डी वाय चंद्रचूड जी यांच्या निवासस्थानी गणेश पूजेत सामील झालो. 

भगवान श्री गणेश आपणा सर्वांना सुखसमृद्धी आणि उत्तम आरोग्य देवो.”

 

***

ਐੱਮਜੇਪੀਐੱਸ/ਐੱਸਟੀ